

ਕਿ ਇਨ੍ਹਾਂ ਸਥਿਤੀਆਂ ਦੇ ਸੁਮੇਲ ਨਾਲ ਤੁਸੀਂ ਜਿਆਦਾ ਆਰਾਮਦੇਹ ਵਾਤਾਵਰਣ ਤਿਆਰ ਹਰ ਸਕਦੇ ਹੋ ਅਤੇ ਆਪਣੇ ਸ੍ਰੋਤਾਂਵਾਂ ਤੋਂ ਜਿਆਦਾ ਸਕਾਰਾਤਮਕ ਅਸਰ ਛੱਡ ਸਕਦੇ ਹੋ।
ਤਕਨੀਕ # 2 - ਹੱਥ ਮਿਲਾਉਣਾ
ਹੱਥ ਮਿਲਾਉਣਾ ਗੁਫਾ ਮਾਨਵ ਯੁਗ ਦਾ ਅਵਸ਼ੇਸ਼ ਹੈ। ਜਦ ਵੀ ਗੁਰਮਾਨਵ ਮਿਸਦੇ ਸਨ, ਉਹ ਆਪਣੇ ਹੱਥ ਅੱਗੇ ਕਰਕੇ ਹਥੇਲੀਆਂ ਨੂੰ ਉੱਪਰ ਕਰਕੇ ਇਹ ਦਿਖਾਉਂਦੇ ਸਨ ਕਿ ਉਨ੍ਹਾਂ ਨੇ ਕੋਈ ਹਥਿਆਰ ਨਹੀਂ ਫੜਿਆ ਹੈ, ਨਾ ਹੀ ਲੁਕਾਇਆ ਹੋਇਆ ਹੈ। ਇਹ ਹਵਾ-ਵਿਚ-ਹਥੇਲੀਆਂ ਸੰਕੇਤ ਸਦੀਆਂ ਵਿੱਚ ਸੁਧਰਿਆ ਹੈ ਅਤੇ ਇਕ ਹਥੇਲੀ - ਉਠੀ ਹੋਈ, ਜਾਂ ਦਿਲ ਤੇ ਹਥੇਲੀ, ਵਰਗੇ ਬਹੁਤੇਰੇ ਇਸ਼ਾਰਿਆਂ ਵਿੱਚ ਤਬਦੀਲ ਹੋ ਗਈਆਂ ਹਨ। ਇਸ ਪ੍ਰਾਚੀਨ ਸਨਮਾਨ ਪ੍ਰਤੀਕ ਦਾ ਆਧੁਨਿਕ ਪੁਕਾਰ ਹੈ ਹਥੇਲੀਆਂ ਦੁਆਰਾ ਇਕ ਦੂਜੇ ਨੂੰ ਜਗਤ ਲੈਣਾ ਅਤੇ ਹਥੇਲੀਆਂ ਨੂੰ ਹਿਲਾਉਣਾ - ਇਹ ਮੁਲਾਕਾਤ ਦੇ ਅਰੰਭ ਅਤੇ ਸਮਾਪਤੀ ਦੇਨੇ ਸਮੇਂ ਹੁੰਦਾ ਹੈ। ਆਮ ਕਰਕੇ ਹੱਥ ਤਿੰਨ ਤੋਂ ਪੰਜ ਵਾਰ ਜੁੜਦੇ ਹਨ।
ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਕਿਸੇ ਹੁਕਮ ਦਾ ਅਰਥ ਤੇ ਹਬੇਲੀ-ਉੱਪਰ ਅਤੇ ਹਥੇਲੀ-ਥੱਲੇ ਦੀ ਸਥਿਤੀਆਂ ਦਾ ਕੀ ਅਸਰ ਪੈਂਦਾ ਹੈ, ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਹੱਥ ਮਿਲਾਉਣ ਵਿੱਚ ਇਨ੍ਹਾਂ ਦੋਨਾਂ ਸਥਿਤੀਆਂ ਦੀ ਪ੍ਰਾਸੰਗਿਤਾ ਲੱਭੀਏ।
ਕਲਪਨਾ ਕਰੋ ਕਿ ਤੁਸੀਂ ਕਿਸੇ ਨਵੇਂ ਵਿਅਕਤੀ ਨਾਲ ਹੱਥ ਮਿਲਾ ਕੇ ਉਸਦਾ ਸੁਆਗਤ ਕੀਤਾ ਹੈ। ਤਿੰਨ ਮੁਲਭੂਤ ਪ੍ਰਤੀਕਿਰਿਆਵਾਂ ਵਿਚੋਂ ਇਕ ਸੰਪ੍ਰੇਸਿਤ ਹੋਵੇਗੀ :
ਇਹ ਪ੍ਰਤੀਕਿਰਿਆਵਾਂ ਅਚੇਤਨ ਦੁਆਰਾ ਸੰਪ੍ਰੇਸ਼ਿਤ ਹੁੰਦੀਆਂ ਹਨ।
ਹੱਕ ਅੰਪ੍ਰੇਸਿਤ ਹੁੰਦਾ ਹੈ ਜਦ ਤੁਸੀਂ ਆਪਣੇ ਹੱਥ ਨੂੰ ਘੁੰਮਾ ਲੈਂਦੇ ਹੋ (ਗਹਿਰੀ ਸ਼ਰਟ)