

ਤਾਂ ਕਿ ਤੁਹਾਡੀ ਹਬੋਲੀ ਹੱਥ ਮਿਲਾਉਣ ਸਮੇਂ ਥੱਲੇ ਵੱਲ ਰਹੇ (ਚਿੱਤਰ 1)। ਜਰੂਰੀ ਨਹੀਂ ਹੈ ਕਿ ਤੁਹਾਡੀ ਹਬੇਲੀ ਬਿਲਕੁਲ ਥੱਲੇ ਫਰਸ ਵੱਲ ਰਹੀ ਹੋਵੇ, ਹੋ ਸਕਦਾ ਹੈ ਕਿ ਇਹ ਦੂਜੇ ਵਿਅਕਤੀ ਦੀ ਹੱਥੇਲੀ ਨਾਲ ਤੁਲਨਾਤਮਕ ਰੂਪ ਤੋਂ ਅੱਗੇ ਰਹੇ ਅਤੇ ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਤੁਸੀਂ ਸਾਮ੍ਹਣੇ ਵਾਲੇ ਨੂੰ ਆਪਣੇ ਕਾਬੂ ਵਿੱਚ ਲੈਣਾ ਚਾਹੁੰਦੇ ਹੋ। 54 ਸਫਲ ਸੀਨੀਅਰ ਪ੍ਰਬੰਧਕੀ ਆਫੀਸਰਾਂ ਦੇ ਸਮੂੰਹ ਦੇ ਅਧਿਐਨ ਤੋਂ ਇਹ ਗੱਲ ਸਾਮ੍ਹਣੇ ਆਈ ਹੈ ਕਿ ਨ ਕੇਵਲ ਉਨ੍ਹਾਂ ਵਿਚੋਂ 42 ਨੇ ਹੱਥ ਮਿਲਾਉਣ ਦੀ ਪਹਿਲ ਕੀਤੀ ਬਲੋਕ ਹੋਏ ਮਿਲਾਉਣ ਦੇ ਪ੍ਰਬਲ ਨਿਯੰਤ੍ਰਣ ਦਾ ਵੀ ਇਸਤੇਮਾਲ ਕੀਤਾ। ਹੱਥ ਮਿਲਾਉਣ ਦੀ ਇਹ ਸ਼ੈਲੀ ਕਾਲਮੇਲ ਬਨਾਉਣ ਲਈ ਚੰਗੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਵਿਅਕਤੀਆਂ ਨੂੰ ਇਹ ਦਬਾਉਣ ਵਾਲੀ ਪ੍ਰਤੀਤ ਹੋ ਸਕਦੀ ਹੈ। ਇਹ ਜਿਆਦਾਤਰ ਪੁਰਸ਼ਾਂ ਦੁਆਰਾ ਇਸਤੇਮਾਲ ਕੀਤੀ ਜਾਂਦੀ ਹੈ।

ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕੁੱਤੇ ਨੂੰ ਆਪਣੀ ਪਿੱਠ ਦੇ ਬਲ ਲੇਟਕੇ ਅਤੇ ਹਮਲਾਵਰ ਨੂੰ ਆਪਣੀ ਧੋਣ ਦਿਖਾਕੇ ਆਪਣਾ ਸਪਰਪਣ ਦਰਸਾਉਂਦਾ ਹੈ ਅਸੀਂ, ਇਨਸਾਨ ਹਬੇਨੀ ਉਪਰ ਦੇ ਇਸਾਰੇ ਦੇ ਇਸਤੇਮਾਲ ਦੂਜਿਆਂ ਦੇ ਪ੍ਰਤੀ ਆਪਣਾ ਸਮਰਪਣ ਦਰਸਾਉਂਦੇ ਹਾਂ। ਹੱਕ ਨਾਲ ਹੱਥ ਮਿਲਾਉਣ ਦਾ ਉਲਟ ਹੈ ਆਪਣੀ ਹਥੇਲੀ ਨੂੰ ਉਪਰ ਵੱਲ ਰੱਖਣਾ (ਚਿੱਤਰ 2)। ਇਹ ਵਿਸ਼ੇਸ਼ ਰੂਪ ਤੋਂ ਤਦੋਂ ਅਸਰਦਾਰੀ ਹੁੰਦਾ ਹੈ ਜਦੋਂ ਤੁਸੀਂ ਦੂਜੇ ਵਿਅਕਤੀ ਨੂੰ ਨਿਯੰਤ੍ਰਣ ਦੇਣਾ ਚਾਹੁੰਦੇ ਹੋ ਜਾਂ ਉਸ ਨੂੰ ਇਹ ਸਮਝਣ ਦੇਣ ਚਾਹੁੰਦੇ ਹੋ ਕਿ ਉਹ ਕਾਬੂ ਵਿੱਚ ਹੈ। ਇਸ ਨਾਲ ਇਹ ਵੀ ਜਤਾਇਆ ਜਾ ਸਕਦਾ ਹੈ ਕਿ ਤੁਸੀਂ ਭੈਭੀਤ ਹੋ ਸਕਦੇ ਹੈ।