


ਨਵੇਂ ਲੋਕਾਂ ਨਾਲ ਹੱਥ ਮਿਲਾਉਣ ਸਮੇਂ ਦੋਵੇਂ ਹੱਥਾਂ ਦਾ ਇਸਤੇਮਾਲ ਨ ਕਰੋ ।
ਤਕਨੀਕ # 3 ਖੱਬੇ ਹੱਥ ਵਿੱਚ ਸਮਾਨ ਫੜਨਾ
ਇਹ ਤਕਨੀਕ ਪਹਿਲੀ ਨਜ਼ਰ ਵਿੱਚ ਸਾਫ ਦਿਸ ਜਾਂਦੀ ਹੈ ਪਰ ਬਹੁਤ ਘੱਟ ਲੇਕ ਇਸ ਵੱਲ ਧਿਆਨ ਦਿੰਦੇ ਹਨ। ਫੋਲਡਰ, ਕਾਰਜ, ਬ੍ਰੀਫਕੇਸ, ਪਰਸ ਜਾਂ ਗਿਲਾਸ ਆਪਣੇ ਖੱਬੇ ਹੱਥ ਵਿੱਚ ਫੜਨ ਦੀ ਆਦਤ ਪਾਓ। ਅਸੀਂ ਇਕ ਦੂਜੇ ਤੋਂ ਹੱਥ ਮਿਲਾਣ ਵੇਲੇ ਆਪਣੇ ਸੱਸੇ ਹੱਥ ਦਾ ਇਸਤੇਮਾਲ ਕਰਦੇ ਹਾਂ, ਇਸੀ ਤਰ੍ਹਾਂ ਕੁਰਸੀ ਖਿਸਕਾਉਣ ਅਤੇ ਅਲਵਿਦਾ ਕਰਣ ਲਈ ਵੀ ਸੱਜੇ ਹੱਥ ਦਾ ਇਸਤੇਮਾਲ ਕਰਦੇ ਹਾਂ। ਉਦਾਹਰਣ ਵਜੋਂ ਜੇਕਰ ਤੁਹਾਨੂੰ ਕਿਸੇ ਨਾਲ ਮਿਲਾਇਆ ਜਾਂਦਾ ਹੈ ਅਤੇ ਤੁਹਾਡੇ ਆਪਣੇ ਸੱਜੇ ਹੱਥ ਵਿੱਚ ਕੋਲਡ ਡ੍ਰਿੰਕ ਰਤੀ ਹੋਈ ਹੈ ਤਾਂ ਤੁਹਾਨੂੰ ਡ੍ਰਿੰਕ ਨੂੰ ਆਪਣੇ ਖੱਬੇ ਹੱਥ ਵਿੱਚ ਸੰਭਾਲਣ ਲਈ ਮਜਬੂਰ ਹੋਣਾ ਪੈਂਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਸਫ਼ਲਤਾਪੂਰਵਕ ਕਰ ਵੀ ਲਓ ਤੇ ਕਿਸੇ ਦੇ ਸੂਟ ਤੇ ਇਕ ਬੂੰਦ ਵੀ ਨਾ ਡਿਗਣ ਦਿਉ ਤਾਂ ਵੀ ਨਵੇਂ ਵਿਅਕਤੀ ਨੂੰ ਇਕ ਠੰਡਾ, ਜਿਲਾ ਹੱਥ ਮਿਲਦਾ ਹੈ ਅਤੇ ਉਸਦੇ ਲਈ ਇਹੀ ਤੁਹਾਡਾ ਪਹਿਲਾ ਅਸਰ ਹੁੰਦਾ ਹੈ - ਠੰਡਾ ਅਤੇ ਗਿਲਾ। ਜੇਕਰ ਤੁਸੀਂ ਆਪਣੇ ਸੱਜੇ ਹੱਥ ਵਿੱਚ ਦਸਤਾਵੇਜ ਫੜੇ ਹੋਏ ਹਨ ਅਤੇ ਦਰਵਾਜਾ ਖੋਲਣ, ਕੁਰਸੀ