Back ArrowLogo
Info
Profile

ਖਿਸਕਾਉਣ ਜਾਂ ਹੱਥ ਮਿਲਾਉਣ ਲਈ ਆਪਣਾ ਹੱਥ ਬਦਲਦੇ ਹੋ ਤਾਂ ਤੁਹਾਡੇ ਹੱਥ ਦੇ ਸਤਾਵੇਜ਼ ਡਿੱਗ ਸਕਦੇ ਹਨ ਅਤੇ ਤੁਸੀਂ ਮੂਰਖ ਨਜ਼ਰ ਆ ਸਕਦੇ ਹੈ।

ਤਕਨੀਕ # 4 - ਮੁਸਕਰਾਹਟ ਦੀ ਸ਼ਕਤੀ

ਇਨਸਾਨ ਹੀ ਇਕਲੌਤਾ ਜਮੀਨੀ ਪ੍ਰਾਣੀ ਹੈ ਜੋ ਹੇਠਾਂ ਨੂੰ ਪਿੱਛੇ ਕਰਕੇ ਆਪਣੇ ਦੰਦ ਵਿਖਾਉਂਦਾ ਹੈ ਪਰ ਤੁਹਾਨੂੰ ਵਢਦਾ ਨਹੀਂ ਹੈ। ਮੁਸਕਰਾਉਣ ਦਾ ਉਦਗਮ ਇਕ ਤੁਸਟੀਕਰਣ ਇਸਾਰੇ ਦੇ ਰੂਪ ਵਿੱਚ ਹੋਇਆ ਹੈ ਅਤੇ ਬਾਂਦਰਾਂ `ਤੇ ਚਿਪਾਜੀਆਂ ਦੁਆਰਾ ਵੀ ਇਸਦਾ ਇਸਤੇਮਾਲ ਇਹੀ ਦਰਸਾਉਣ ਲਈ ਕੀਤਾ ਜਾਂਦਾ ਹੈ ਕਿ ਉਹ ਡਰਾ ਨਹੀਂ ਰਹੇ ਹਨ।

Page Image

ਮੁਸਕਰਾਹਟ ਇਕ ਪ੍ਰਾਚੀਨ ਤੁਸ਼ਟੀਕਰਣ ਸੰਕੇਤ ਹੈ

ਇਸ ਇਸ਼ਾਰੇ ਲਈ ਸਾਡੇ ਰੀਸਰਚ ਦਰਸਾਉਂਦੇ ਹਨ ਕਿ ਤੁਸੀਂ ਮਿੰਨ੍ਹਾਂ ਜਿਆਦਾ ਇਸਦਾ ਇਸਤੇਮਾਲ ਕਰੋਂਗੇ, ਲੋਕ ਓਨੇ ਹੀ ਤੁਹਾਡੇ ਨੇੜੇ ਖੜੇ ਹੋਣਾ ਚਾਹੁਣਗੇ, ਤੁਹਾਨੂੰ ਜਿਆਦਾ ਅੱਖਾਂ ਦਾ ਸੰਪਰਕ ਦੇਣਗੇ, ਤੁਹਾਨੂੰ ਛੂਹਣ ਲਈ ਜਿਆਦਾ ਪ੍ਰੇਰਿਤ ਹੋਣਗੇ ਅਤੇ ਤੁਹਾਡੇ ਨਾਲ ਲੰਮੇ ਸਮੇਂ ਤੱਕ ਰਹਿਣਾ ਪਸੰਦ ਕਰਣਗੇ। ਦੂਜੇ ਸ਼ਬਦਾਂ ਵਿੱਚ ਤੁਹਾਡਾ ਕਾਰੋਬਾਰ ਅਤੇ ਨਿਜੀ ਜੀਵਨ ਲਈ ਮੁਸਕਰਾਹਟ ਇਕ ਅਤੇ ਫਾਇਦੇ ਦੀ ਵਸਤੂ ਹੈ ਕਿਉਂਕਿ ਇਹ ਦਰਸਾਉਂਦੀ ਹੈ ਕਿ ਤੁਸੀਂ ਉਨ੍ਹਾਂ ਲਈ ਖ਼ਤਰਾ ਨਹੀਂ ਹੈ।

ਤਕਨੀਕ # 5- ਖੇਤਰੀ ਆਦਰ

ਸਾਡੇ ਵਿਚੋਂ ਹਰ ਇਕ ਆਪਣੇ ਸ਼ਰੀਰ ਦੇ ਚਾਰੋਂ ਪਾਸੇ ਫਾਸਲੇ ਦਾ ਇਕ ਬੁਲਬੁਲਾ ਧਾਰਣ ਕਰਦਾ ਹੈ ਜਿਸ ਨੂੰ ਨਿਜੀ ਸਥਾਨ (Personal Space) ਦੇ ਨਾਂ ਨਾਲ ਜਾਣਿਆ

76 / 97
Previous
Next