

ਜਾਂਦਾ ਹੈ। ਇਸਦੀ ਚੌੜਾਈ ਅਬਾਦੀ ਦੇ ਸੰਘਣੇਪਣ ਤੇ ਨਿਰਭਰ ਕਰਦੀ ਹੈ ਅਤੇ ਉਸ ਸਤਿਆਚਾਰ ਜਿਸ ਵਿੱਚ ਇਨਸਾਨ ਰਹਿੰਦਾ ਹੈ।
ਉਦਾਹਰਣ ਵਜੋਂ ਜਿਆਦਾਤਰ ਮਧਿਅਮ ਸ਼੍ਰੇਣੀ ਲੋਕ ਜੋ ਅੰਗਰੇਜੀ ਮੁਲਕਾਂ ਤੇ ਆਉਂਦੇ ਹਨ ਉਨ੍ਹਾਂ ਨੂੰ ਨਿਜੀ ਸਥਾਨ ਦੀ ਲੋੜ 46 ਸੇ.ਮੀ. (18 ਇੰਚ) ਹੈ ਅਤੇ ਇਸ ਕਰਜੇ ਬਿਨਾ ਭੈ ਦੀ ਸਥਿਤੀਆਂ ਜਾਂ ਸਹਿਜ ਸਮਾਜਿਕ ਸਥਿਤੀ ਵਿੱਚ ਉਹ ਇਕ ਮੀਟਰ ਦੂਰ ਖੜੇ ਰਹਿੰਦੇ ਹਨ (ਚਿੱਤਰ ।

1. ਜ਼ਿਆਦਾਤਰ ਅੰਗ੍ਰੇਜੀ ਭਾਸ਼ੀ ਸ਼ਹਿਰਾਂ ਵਿੱਚ ਖੜੇ ਹੋਣ ਲਈ ਦੂਰੀ
ਯੂਰੋਪ, ਭੂਮਧਸਾਗਰ ਅਤੇ ਦੱਖਣੀ ਅਮਰੀਕਾ ਦੇ ਕਈ ਹਿੱਸਿਆਂ ਦੇ ਨਿਵਾਸਿਆਂ ਦੀ ਨਿਸ਼ੀ ਸਥਾਨ ਦੀ ਲੋੜ 30 ਸੈ.ਮੀ (12 ਇੰਚ) ਤੱਕ ਘੱਟ ਹੁੰਦੀ ਹੈ। ਇਸਦਾ ਅਰਥ

2. ਭੂਮੱਧ ਸਾਗਰੀ ਦੇਸ਼ਾਂ ਵਿੱਚ ਖੜੇ ਹੋਣ ਲਈ ਦੂਰੀ