

ਨਿਯਮ # 3 - ਸਭਿਆਚਾਰਕ ਭਿੰਨਤਾਵਾਂ ਦਾ ਧਿਆਨ ਰੱਖੋ
ਇਕ ਸੰਕੇਤ ਜੋ ਇਕ ਦੇਸ਼ ਵਿੱਚ ਇਕ ਚੀਜ਼ ਦਾ ਪ੍ਰਤੀਕ ਹੁੰਦਾ ਹੈ, ਦੂਜੇ ਮੁਲਬ ਵਿੱਚ ਚੇਸਦਾਰ ਲਾਈ ਅਗਰੂਪ ਮੁੱਦਭਿੰਨ ਪ੍ਰਤੀਕ ਹੋ ਸਕਦਾ ਹੈ। ਉਦਾਹਰਣ ਵਜੇ ਖੁਬ 3 ਵਿੱਚ ਦਰਸਾਈ ਦਾ ਮਤਲਬ ਪੱਛਮੀ ਮੁਲਕਾਂ ਵਿੱਚ ਆਮ ਕਰਕੇ ਮੀ. ਜਾਂ ਚੰਗਾ ਹੁੰਦਾ ਹੈ। ਇਸਦਾ 'ਓ. ਕੇ. ਮਤਲਬ ਉਨ੍ਹਾਂ ਸਾਰੇ ਮੁਲਖ ਕਰਕੇ ਮੰਨਿਆ ਜਾਂਦਾ ਜਿਥੇ ਪੱਛਮੀ ਟੈਲੀਵਿਜਨ ਪ੍ਰੋਗਰਾਮ ਦੇਖੇ ਜਾਂਦੇ ਹਨ ਅਤੇ ਹਾਲਾਂਡ ਸਾਰੀ ਦੁਨੀਆ ਵਿੱਚ ਇਹ ਅਰਥ ਫੈਲ ਰਿਹਾ ਹੈ ਪਰੰਤੂ ਕਈ ਸਥਾਨਾਂ ਤੇ ਇਸ ਮੁਦਰਾ ਦੇ ਵੱਖ ਉਦਗਮ 'ਤੇ ਮਤਲਬ ਹਨ।

3. ਅਮਰੀਕੀਆਂ ਲਈ 'ਚੰਗਾ' ਗੁਰਾਂਸੀਸੀਆਂ ਲਈ 'ਜ਼ੀਰੋਂ ਅਤੇ ਯੂਨਾਨੀਆ ਲਈ 'ਨਿਰਾਦਰਯੋਗ'
ਉਦਾਹਰਣ ਵਜੋਂ, ਫਰਾਂਸ ਵਿੱਚ ਇਸ ਦਾ ਮਤਲਬ 'ਜ਼ੀਰੋ' ਜਾਂ 'ਕੁਝ ਨਹੀਂ" ਹੁੰਦਾ ਹੈ, ਜਾਪਾਨ ਵਿੱਚ ਇਸਦਾ ਮਤਲਬ 'ਪੈਸਾ' ਹੁੰਦਾ ਹੈ ਅਤੇ ਕਈ ਭੂਮੱਧਸਾਗਰੀਯ ਮੁਲਕਾਂ ਵਿੱਚ ਇਹ ਯੌਨ-ਨਿਰਾਦਰ ਦਾ ਸੰਕੇਤ ਹੈ।
ਜਿਆਦਾਤਰ ਮੂਲਭੂਤ ਸ਼ਾਰੀਰਿਕ ਭਾਸ਼ਾ ਸੰਕੇਤ ਹਰ ਜਗ੍ਹਾ ਇਕੋ ਜਿਹੇ ਹੁੰਦੇ ਹਨ। ਜਦ ਲੋਕ ਖੁਸ਼ ਹੁੰਦੇ ਹਨ ਤਾਂ ਮੁਸਕਰਾਉਂਦੇ ਹਨ, ਜਦੋਂ ਉਹ ਦੁਖੀ ਹੁੰਦੇ ਹਨ ਜਾਂ ਗੁੱਸੇ ਹੁੰਦੇ