Back ArrowLogo
Info
Profile

ਹਨ ਤਾਂ ਉਹ ਭਵਾਂ ਨੂੰ ਚਾੜ੍ਹ ਲੈਂਦੇ ਹਨ ਜਾਂ ਨੱਕ ਫੁਲਾ ਲੈਂਦੇ ਹਨ। ਸਿਰ ਹਿਲਾਉਣ ਦਾ ਮਤਲਬ ਹਰ ਥਾਂ 'ਹਾਂ" ਜਾਂ ਸਕਾਰਾਤਮਕ ਹੁੰਦਾ ਹੈ ਅਤੇ, ਜਿਸ ਤਰ੍ਹਾਂ ਪਹਿਲਾਂ ਦੱਸਿਆ ਚੁੱਕਿਆ ਹੈ ਇਹ ਸੰਕੇਤ ਸਿਰ ਕਾਉਣ ਦਾ ਇਕ ਪਰਕਾਰ ਹੈ ਮਜਦ ਜਨਮ ਤੋਂ ਹੁੰਦੀ ਹੈ ਕਿਉਂਕਿ ਜਿਨ੍ਹਾਂ ਵਿੱਚ ਬਚਪਨ ਤੋਂ ਹੀ ਦੇਖਣ ਸ਼ਕਤੀ ਨਹੀਂ ਹੁੰਦੀ ਅਤੇ ਜਿਹੜੇ ਕਦੇ ਦੇਖਦੇ ਨਹੀਂ ਹਨ ਫਿਰ ਵੀ ਉਹ ਇਸਦਾ ਇਸਤੇਮਾਲ ਕਰਦੇ ਹਨ।

ਮੈਂ ਇਸ ਭਾਗ ਵਿੱਚ ਸਾਰੀਰਿਕ ਭਾਸ਼ਾ ਸੰਕੇਤਾਂ ਦਾ ਇਕ ਅਸਾਨ ਸ਼ਬਦਕੋਸ਼ ਪੇਸ ਕਰਣਾ ਚਾਹਵਾਂਗਾ ਜਿਹੜੇ ਜਿਆਦਾਤਰ ਸਤਿਆਚਾਰਾਂ ਵਿੱਚ ਇਕ ਸਮਾਨ ਹਨ ਅਤੇ ਇਹ ਉਹ ਸੰਕੇਤ ਹਨ ਜਿਨ੍ਹਾਂ ਨੂੰ ਆਮ੍ਹਣੇ-ਸਾਮ੍ਹਣੇ ਦੀਆਂ ਪੇਸਕਸਾਂ ਵਿੱਚ ਤੁਹਾਡੇ ਸਭ ਤੋਂ ਜ਼ਿਆਦਾ ਕੰਮ ਆਉਣ ਦੀ ਸੰਭਾਵਨਾ ਹੈ।

ਔਰਤਾਂ ਕਿਉਂ ਬਿਹਤਰ ਸਮਝ ਸਕਦੀਆਂ ਹਨ ?

ਜਿਸ ਤਰ੍ਹਾਂ ਅਸੀਂ ਪੁਸਤਕ ਵਿੱਚ ਲਿਖਿਆ ਹੈ ਕਿ Why Men Don't Listen and Women Can't Read Maps ਵਿੱਚ ਲਿਖਿਆ ਹੈ ਪੁਰਸ਼ਾਂ ਦੇ ਦਿਮਾਗ ਛੋਟੇ-ਛੋਟੇ ਸਬਦਹੀਣ ਅਤੇ ਆਵਾਜ਼ ਸੰਬੰਧੀ ਸੰਦੇਸ਼ਾਂ ਨੂੰ ਪ੍ਰਾਪਤ ਕਰਣ ਲਈ ਪੂਰੀ ਤਰ੍ਹਾਂ ਅਨੁਕੂਲ ਨਹੀਂ ਹੁੰਦੇ ਹਨ -ਇਸ ਲਈ ਔਰਤਾਂ ਵੱਲੋਂ ਕਈ ਪੁਰਸ਼ਾਂ ਨੂੰ ਦੂਜਿਆਂ ਦੀਆਂ ਲੋੜਾਂ ਜਾਂ ਭਾਵਨਾਵਾਂ ਪ੍ਰਤੀ ਲਾਪਰਵਾਹ ਜਾਂ 'ਅਸੰਵੇਦਸ਼ੀਲ ਕਿਹਾ ਜਾਂਦਾ ਹੈ।

ਸਰਵਜਨਿਕ ਥਾਵਾਂ ਤੇ ਔਰਤਾਂ ਕਈ ਵਾਰੀ ਪੁਰਸ਼ਾਂ ਨੂੰ ਇਹ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਹਨ, 'ਕੀ ਤੂੰ ਮੇਰੀ ਉਹ ਨਜ਼ਰ ਵੇਖੀ ਸੀ ਜਿਹੜੀ ਕਿ ਮੈਂ ਤੁਹਾਨੂੰ ਦੇ ਰਹੀ ਸੀ ? ਤੁਹਾਨੂੰ ਇਹ ਸਮਝ ਜਾਣਾ ਚਾਹੀਦਾ ਸੀ ਕਿ ਮੈਂ ਪਾਰਟੀ ਛੱਡਕੇ ਘਰ ਜਾਣਾ ਚਾਹੁੰਦੀ ਸਾਂ। ਇਹ ਬਹੁਤੀਆਂ ਔਰਤਾਂ ਨੂੰ ਸਾਫ ਨਜ਼ਰ ਆ ਸਕਦਾ ਸੀ, ਪਰ ਬਹੁਤੇ ਪੁਰਸ਼ਾਂ ਨੂੰ ਇਹ ਬਿਲਕੁਲ ਨਜ਼ਰ ਨਹੀਂ ਆਉਂਦਾ।

ਪੁਰਸ਼ ਨਿਸ਼ਠੁਰ ਨਹੀਂ ਹੁੰਦੇ- ਉਨ੍ਹਾਂ ਦਾ ਦਿਮਾਗ ਹੀ ਇਸ ਤਰ੍ਹਾਂ ਨਹੀਂ ਬਣਿਆ ਹੁੰਦਾ ਕਿ ਉਹ ਸੂਖਮ ਸ਼ਾਰੀਰਿਕ ਭਾਸ਼ਾ ਸੰਕੇਤਾਂ ਨੂੰ ਪੜ੍ਹ ਸਕਣ।

ਜਦੋਂ ਕੋਈ ਔਰਤ ਕਹਿੰਦੀ ਹੈ ਕਿ ਉਹ ਕਿਸੇ ਵਿਅਕਤੀ ਨੂੰ ਸਮੂੰਹ ਦੇ ਵਿਚਾਰਾਂ ਨਾਲ ਪਰੋਸਾਨ ਜਾਂ ਅਸਹਿਮਤ ਦੇਖ ਸਕਦੀ ਹੈ, ਤਾਂ ਉਹ ਅਸਲ ਵਿੱਚ ਸੇਂਟ ਜਾਂ ਅਸਹਿਮਤੀ ਵੇਖ ਰਹੀ ਹੈ। ਉਸਨੂੰ ਇਹ ਪਤਾ ਚਲ ਜਾਂਦਾ ਹੈ ਕਿ ਸਮੂੰਹ ਦੇ ਵਿਚਾਰਾਂ ਤੋਂ

86 / 97
Previous
Next