Back ArrowLogo
Info
Profile

Page Image

6. ਕੁਰਸੀ ਤੇ ਪੈਰ :

ਇਸਦੇ ਕਈ ਅਰਥ ਹੁੰਦੇ ਹਨ- ਪਹਿਲਾ ਇਹ ਕਿ ਵਿਅਕਤੀ ਆਰਾਮਪਸੰਦ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਹੈ, ਖਾਸਕਰ ਜਦੋਂ ਕਿ ਉਹ ਕੁਰਸੀ ਉਸਦੀ ਨਾ ਹੋਵੇ। ਦੂਜੀ ਹੋਰ, ਇਹ ਉਸਦੀ ਇਲਾਕਾਈ ਸੀਮਾ ਦਾ ਪ੍ਰਕਾਰ ਹੈ ਕਿਉਂਕਿ ਉਹ ਕੁਰਸੀ ਦੇ ਉਪਰ ਪੈਰ ਰੱਖਕੇ ਉਸ ਸੀਮਾ ਤੇ ਆਪਣਾ ਦਾਵਾ ਪੇਸ਼ ਕਰ ਰਿਹਾ ਹੈ। ਸਮਗੁ ਰੁਖ ਆਰਾਮਪਸੰਦ ਦੀ ਉਦਾਸੀਨਤਾ ਦਾ ਹੁੰਦਾ ਹੈ।

Page Image

7. ਕੁਰਸੀ ਤੇ ਪੈਰ ਫੈਲਾਕੇ ਬੈਠਣਾ :

ਇਹ ਖ਼ਾਸਕਰ ਇਕ ਪੁਰਸ਼ ਸੰਕੇਤ ਹੈ ਕਿਉਂਕਿ ਇਹ ਅਧਿਕਾਰ ਜਾਂ ਸ਼ਰੇਸ਼ਟਤਾ ਦਾ ਸੰਦੇਸ਼ ਪ੍ਰੇਸ਼ਿਤ ਕਰਦਾ ਹੈ। ਕੁਰਸੀ ਦੀ ਪਿੱਠ ਸੰਭਾਵਿਤ 'ਖਤਰੇ' ਤੋਂ ਰੱਖਿਆ ਕਰਦੀ ਹੈ ਅਤੇ ਪੈਰ ਫੈਲਾਣਾ ਪੁਰਸ਼ ਦਾ ਪ੍ਰਾਚੀਨਤਮ ਅਧਿਕਾਰ ਸੰਕੇਤ ਹੈ। ਜੋ ਵਿਅਕਤੀ ਇਸ ਸਥਿਤੀ ਵਿੱਚ ਹੋਵੇ ਉਸ ਨਾਲ ਬਹਸ ਕਦੇ ਵੀ ਨਾ ਕਰੋ। ਇਸਦੀ ਬਜਾਇ ਉਨ੍ਹਾਂ ਨੂੰ ਆਪਣੇ ਨਾਲ ਸ਼ਾਮਿਲ ਕਰੋ ਅਤੇ ਉਨ੍ਹਾਂ ਨੂੰ ਕੁਰਸੀ ਨੂੰ ਸਿੱਧਾ ਕਰ ਕੇ ਬੈਠਣ ਲਈ ਕਹੋ।

Page Image

8. ਹੌਲੀ ਹੌਲੀ ਹੱਥ ਮਲਣਾ :

ਹੱਥ ਮਲਣ ਦੀ ਗਤੀ ਨਾਲ ਵਿਅਕਤੀ ਦੀ ਸੰਭਾਵਿਤ ਭਾਵਨਾਵਾਂ ਦਾ ਪਤਾ ਚਲਦਾ ਹੈ। ਆਪਣੇ ਹੱਥਾਂ ਨੂੰ ਤੇਜੀ ਨਾਲ ਰੋਮਾਂਚ ਦਾ ਅਨੁਭਵ ਕਰਦਾ ਹੈ। ਹੌਲੀ ਹੋਸੀ ਹੱਥ ਮਨਣ ਦਾ ਪ੍ਰਯੋਗ ਤਦੋਂ ਹੁੰਦਾ ਹੈ ਜਦੋਂ ਵਿਅਕਤੀ ਚਰਚਾ ਤੋਂ ਲਾਭਉਠਾਉਣ ਜਾਂ ਪੈਸਾ ਕਮਾਉਣ ਦੀ ਆਸ ਕਰਦਾ ਹੈ।

94 / 97
Previous
Next