ਹਰਪ੍ਰੀਤ ਕੌਰ ਸੰਧੂ ਦਾ ਜਨਮ ਪਿਤਾ ਪ੍ਰੋ. ਕਰਤਾਰ ਸਿੰਘ ਸੰਧੂ ਅਤੇ ਮਾਤਾ ਬਖਸ਼ੀਸ਼ ਕੌਰ ਸੰਧੂ ਦੇ ਘਰ ਹੋਇਆ। ਮਾਪਿਆਂ ਨੇ ਉਸ ਦੀ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਸੋਚ ਵਿਕਸਤ ਕਰਨ ਚ ਵਿਸ਼ਵਾਸ ਰੱਖਦੀ ਹੈ। ਉਸਮਾਨ ਸ਼ਹੀਦ (ਹੋਸ਼ਿਆਰਪੁਰ) ਦੇ ਜੰਮਪਲ ਸ: ਮਨਪ੍ਰੀਤ ਸਿੰਘ ਚੀਮਾ ਉਸ ਦੇ ਜੀਵਨ ਸਾਥੀ ਹਨ ਜੋ ਵਰਤਮਾਨ ਸਮੇਂ ਬਾਰਡਰ ਸਿਕਿਓਰਿਟੀ ਫੋਰਸ ਵਿਚ ਡਿਪਟੀ ਕਮਾਂਡੈਂਟ ਵਜੋਂ ਕਾਰਜਸ਼ੀਲ ਹਨ।...
ਹੋਰ ਦੇਖੋ