ਹਰਪ੍ਰੀਤ ਸਿੰਘ ਸਵੈਚ ਪੰਜਾਬੀ ਅਦਬ ਦਾ ਸਰਬਾਂਗੀ ਲੇਖਕ ਹੈ। ਉਹ ਇੱਕੋ ਵੇਲੇ ਕਵਿਤਾ, ਕਹਾਣੀ, ਲੇਖ/ਨਿਬੰਧ, ਸਫ਼ਰਨਾਮੇ ਤੇ ਯਾਦਾਂ (ਸਿਮਰਤੀਆਂ) ਆਦਿ ਦੀ ਰਚਨਾ ਕਰ ਰਿਹਾ ਹੈ।...