ਹਰਵਿੰਦਰ ਸਿੰਘ ਚੰਡੀਗੜ੍ਹ ਦਾ ਜਨਮ ਪਟਿਆਲਾ ਜਿਲ੍ਹਾ ਦੇ ਪਿੰਡ ਹਡਾਣਾ ਵਿਖੇ ਪਿਤਾ ਚਾਨਣ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਘਰ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ। ਉਹਨਾਂ ਨੇ .ਅਰਥਸ਼ਾਸ਼ਤਰ ਵਿੱਚ ਐਮ ਏ ਪੰਜਾਬੀ ਯੁਨੀਵਰਸਟੀ ਪਟਿਆਲਾ ਤੋਂ ਕੀਤੀ ਅਤੇ ਇਸ ਉਪਰੰਤ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸੂਬਾ ਸਰਕਾਰ ਦੇ ਫਾਈਨਾਂਸ ਅਤੇ ਪਲਾਨਿੰਗ ਵਿਭਾਗ ਵਿੱਚ ਇੱਕ ਗਜਟਿਡ ਅਧਿਕਾਰੀ ਵਜੋਂ ਤਾਇਨਾਤ ਹੋ ਗਏ ਅਤੇ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੱਕ ਤਰੱਕੀ ਪ੍ਰਾਪਤ ਕੀਤੀ।...
ਹੋਰ ਦੇਖੋ