ਹਰਵਿੰਦਰ ਚੰਨੂੰ ਵਾਲਾ ਪੰਜਾਬੀ ਦੇ ਕਵੀ, ਕਹਾਣੀਕਾਰ ਅਤੇ ਲੇਖਕ ਹਨ। ਉਹ ਇਸ ਸਮੇਂ ਸਰਕਾਰੀ ਸਕੂਲ ਵਿੱਚ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾ ਰਹੇ ਹਨ।...