ਸੂਫ਼ੀ ਕਵੀ ਸਰਮਦ ਨੂੰ ਮੁਹੰਮਦ ਸਾਇਦ ਜਾਂ ਸਰਮਦ ਕਾਸ਼ਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਫਾਰਸੀ ਦੇ ਉੱਘੇ ਸੂਫ਼ੀ ਕਵੀ ਅਤੇ ਸੰਤ ਸਨ। ਉਨ੍ਹਾਂ ਨੇ ਫਾਰਸੀ ਵਿਚ ਸ਼ਾਨਦਾਰ ੩੩੪ ਰੁਬਾਈਆਂ ਲਿਖੀਆਂ।...