ਸਾਹਿਬ ਸੁਰਿੰਦਰ ਦਾ ਜਨਮ ਪਿੰਡ: ਝਬਾਲ, ਜ਼ਿਲ੍ਹਾ: ਤਰਨ ਤਾਰਨ ਵਿੱਚ ਪਿਤਾ ਸ੍ਰ. ਫਤਹਿ ਸਿੰਘ ਅਤੇ ਮਾਤਾ ਸ੍ਰੀਮਤੀ ਭੁਪਿੰਦਰ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਬੀ.ਐਸ.ਸੀ (ਨਾੱਨ ਮੈਡੀਕਲ), ਬੀ.ਐਡ ਹੈ । ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਸਾਇੰਸ ਮਾਸਟਰ ਸੇਵਾ ਨਿਭਾ ਰਹੇ ਹਨ।...
ਹੋਰ ਦੇਖੋ