ਸੰਦੀਪ ਔਲਖ ਦਾ ਜਨਮ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ (ਪੰਜਾਬ) ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ । ਛੋਟੀ ਉਮਰ ਤੋਂ ਹੀ ਉਹ ਸ਼ਾਇਰੀ ਦੇ ਸ਼ੌਕੀਨ ਹਨ ।...