Sandeep Jaswal

ਸੰਦੀਪ ਜਸਵਾਲ

  • ਜਨਮ10/07/1971 -
  • ਸਥਾਨਖਰੜ(ਮੋਹਾਲੀ)
  • ਸ਼ੈਲੀਕਵੀ

ਕਵਿੱਤਰੀ ਸੰਦੀਪ ਜਸਵਾਲ ਦਾ ਜਨਮ ਖਰੜ(ਮੋਹਾਲੀ) ਵਿਖੇ ਸ.ਸ਼ਮਸ਼ੇਰ ਸਿੰਘ ਔਜਲਾ ਦੇ ਘਰ ਮਾਤਾ​​​​​​ ਸਰਦਾਰਨੀ ਬਲਦੇਵ ਕੌਰ ਔਜਲਾ ਦੀ ਕੁੱਖੋਂ ਹੋਇਆ। ਉਸ ਪ੍ਰਾਇਮਰੀ ਸਕੂਲ ਸੰਤੇ ਮਾਜਰਾ ਤੋਂ ਪੰਜਵੀਂ ਤੱਕ ਪੜ੍ਹ ਕੇ ਆਰੀਆ ਕੰਨਿਆ ਮਹਾਂਵਿਦਿਆਲਾ ਖਰੜ ਤੋਂ ਬਾਰਵੀ ਤੀਕ ਸਿੱਖਿਆ ਗ੍ਰਹਿਣ ਕੀਤੀ। ਸੰਦੀਪ ਨੇ ਗੌਰਮਿੰਟ ਕਾਲਜ ਫਾਰ ਗਰਲਜ ਚੰਡੀਗੜ੍ਹ ਤੋਂ ਬੀ.ਏ. ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਏ. ਐਮ.ਫਿਲ ਪੰਜਾਬੀ ਭਾਸ਼ਾ ਵਿੱਚ ਪਾਸ ਕੀਤੀ। ਉਸ ਨੇ ਪੰਜਾਬੀ ਅਧਿਆਪਕਾ ਵਜੋਂ ਸਾਢੇ ਛੇ ਸਾਲ ਖ਼ਾਲਸਾ ਕਾਲਜ ਪਡਿਆਲਾ (ਕੁਰਾਲੀ)ਤੇ ਬੀ ਆਰ ਡੀ ਏ ਵੀ ਕਾਲਜ ਕੁਰਾਲੀ ਵਿੱਚ ਵੀ ਪੜ੍ਹਾਇਆ।...

ਹੋਰ ਦੇਖੋ
ਕਿਤਾਬਾਂ