ਸਤਨਾਮ ਸਿੰਘ ਉਰਫ਼ ਸੱਤਾ ਫਰੀਦ ਸਰਾਏ ਦਾ ਜਨਮ ਕਪੂਰਥਲੇ ਜ਼ਿਲ੍ਹੇ ਦੇ ਸ਼ਹਿਰ ਸੁਲਤਾਨਪੁਰ ਲੋਧੀ ਨੇੜੇ ਪੈਂਦੇ ਪਿੰਡ ਫਰੀਦ ਸਰਾਏ ਵਿੱਚ ਪਿਤਾ ਸ੍ਰ. ਬਲਦੇਵ ਸਿੰਘ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਹੋਇਆ। ਲਿਖਣ ਅਤੇ ਗਾਉਣ ਦੀ ਚਿਣਗ ਇਹਨਾਂ ਨੂੰ ਆਪਣੇ ਵੱਡੇ ਭਾਈ ਸਾਹਿਬ ਮਨਪ੍ਰੀਤ ਸਿੰਘ ਜੀ ਪਾਸੋਂ ਲੱਗੀ। ਇਹ ਆਪਣਾ ਉਸਤਾਦ ਉੱਚ ਚੋਟੀ ਦੇ ਕਵੀਸ਼ਰ ਭਾਈ ਨਿਸ਼ਾਨ ਸਿੰਘ ਝੁਬਾਲ ਨੂੰ ਮੰਨਦੇ ਹਨ।...
ਹੋਰ ਦੇਖੋ