ਸੱਯਦ ਅਕਬਰ ਸ਼ਾਹ ਦਾ ਸੰਬੰਧ ਸੂਫ਼ੀਆਂ ਦੇ ਮਦਾਰੀ ਸਿਲਸਿਲੇ ਨਾਲ ਮੰਨਿਆ ਜਾਂਦਾ ਹੈ, ਜਿਸ ਦਾ ਬਾਨੀ ਬਦੀਅਉੱਦੀਨ ਮਦਾਰ ਸੀ। ਅਕਬਰ ਸ਼ਾਹ ਮੁਲਤਾਨ ਦਾ ਵਸਨੀਕ ਸੀ।...