Sukhdev Madpuri

ਸੁਖਦੇਵ ਮਾਦਪੁਰੀ

  • ਜਨਮ12/06/1935 -
  • ਸਥਾਨਪਿੰਡ ਮਾਦਪੁਰ, ਪੰਜਾਬ
  • ਸ਼ੈਲੀਲੇਖਕ
  • ਅਵਾਰਡਬਾਲ ਸਾਹਿਤ ਪੁਰਸਕਾਰ

ਸੁਖਦੇਵ ਮਾਦਪੁਰੀ ਪੰਜਾਬੀ ਲੇਖਕ ਹਨ। ਉਹ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਨੂੰ ਸਾਂਭਣ ਲਈ ਲਗਾਤਾਰ ਕੰਮ ਕਰ ਰਹੇ ਹਨ। 2015 ਵਿੱਚ ਉਹਨਾਂ ਨੂੰ ਪੰਜਾਬੀ ਬਾਲ ਸਾਹਿਤ ਲਈ ਸਾਹਿਤ ਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦਾ ਜਨਮ ਲੁਧਿਆਣਾ ਚੰਡੀਗੜ੍ਹ ਮਾਰਗ ਉੱਤੇ ਸਮਰਾਲਾ ਦੇ ਕੋਲ ਪਿੰਡ ਮਾਦਪੁਰ ਵਿਖੇ ਹੋਇਆ।...

ਹੋਰ ਦੇਖੋ
ਕਿਤਾਬਾਂ