اُ توں شروع ہون والے پنجابی لفظاں دے معنےਸ਼

ਸ਼ਕ੍ਰ (ਇੰਦ੍ਰ) ਦਾ ਘਰ. ਸ੍ਵਰਗ.


ਸ਼ਕ੍ਰ (ਇੰਦ੍ਰ) ਦਾ ਅਨੁਜ (ਛੋਟਾ ਭਾਈ) ਵਾਮਨ ਭਗਵਾਨ.


ਅ਼. [شخص] ਸ਼ਖ਼ਸ. ਸੰਗ੍ਯਾ- ਲੋਕ. ਆਦਮੀ. ਜਨ. ਪੁਰਖ. ੨. ਸ਼ਰੀਰ. ਬਦਨ. ਦੇਹ.


person, individual


ਅ਼. [شخصی] ਸ਼ਖ਼ਸੀ. ਵਿ- ਸ਼ਖ਼ਸ ਨਾਲ ਸੰਬੰਧਿਤ. Personal. ਜ਼ਾਤੀ.


personal, individual, individualistic


same as ਸਗਨ


ਫ਼ਾ. [شگاف] ਸੰਗ੍ਯਾ- ਦਰਜ. ਤੇੜ. ਸੁਰਾਖ. ਛਿਦ੍ਰ. ਮੋਰੀ.


pupil, student, apprentice