ਸੰ. छिुरिका ਸੰਗ੍ਯਾ- ਛੁਰੀ. ਛੋਟਾ ਛੁਰਾ. "ਛੁਰਿਕਾ ਬਿਬੇਕ ਲੇ ਹਾਥ." (ਪਾਰਸਾਵ) "ਹਥਿ ਛੁਰੀ ਜਗਤਕਾਸਾਈ." (ਵਾਰ ਆਸਾ) "ਛੁਦ੍ਰ ਮੀਨ ਛੁਰੁਧ੍ਰਕਾ." (ਚੰਡੀ ੨) ਲਹੂ ਦੀ ਧਾਰਾ ਵਿੱਚ ਜੋ ਛੁਰੀਆਂ ਵਹਿੰਦੀਆਂ ਹਨ, ਮਾਨੋ ਛੋਟੀਆਂ ਮੱਛੀਆਂ ਹਨ.
nan
nan
ਕ੍ਰਿ- ਕਣ (ਅੰਨ) ਦਾ ਛਿਲਕਾ ਲਾਹੁਣਾ. ਉਖਲੀ ਵਿੱਚ ਅੰਨ ਪਾ ਕੇ ਮੂਸਲ ਨਾਲ ਛੜਨਾ.
ਵਿ- ਓਛਾ. ਤੁੱਛ। ੨. ਹਲਕਾ. ਘਟੀਆ.
nan
nan
ਕ੍ਰਿ- ਛੁੱਟਣਾ. ਡਿਗਣਾ. ਪਾਤ ਹੋਣਾ. "ਏਥਹੁ ਛੁੜਕਿਆ ਠਉਰ ਨ ਪਾਇ." (ਆਸਾ ਮਃ ੩)੨ ਟੁੱਟਣ. ਖੰਡਿਤ ਹੋਣਾ."ਲਿਵ ਛੁੜਕੀ ਲਗੀ ਤ੍ਰਿਸਨਾ." (ਅਨੰਦੁ) ੩. ਬੰਧਨ ਰਹਿਤ ਹੋਣਾ. ਖ਼ਲਾਸ ਹੋਣਾ। ੪. ਹੱਥੋਂ ਛੁੱਟਣਾ.
nan
ਦੇਖੋ, ਛੁੜਕਨਾ ੪. "ਪਉੜੀ ਛੁੜਕੀ ਫਿਰਿ ਹਾਥਿ ਨ ਆਵੈ." (ਬਿਲਾ ਮਃ ੩)
nan