ਸੰਗ੍ਯਾ- ਚੁੰਗ. ਟੋਲਾ. ਗਰੋਹ। ੨. ਘੁੰਗਰੂਦਾਰ ਅੰਗੂਠੀ। ੩. ਦੇਖੋ, ਛੁੰਗਣਾ.
ਕ੍ਰਿ- ਉੱਤੇ ਖਿਚਣਾ. ਜਿਵੇਂ- ਪਜਾਮਾ ਛੁੰਗਣਾ.
ਸੰਗ੍ਯਾ- ਸਪਰਸ਼. ਛੁਹਣ ਦਾ ਭਾਵ. ਦੇਖੋ, ਅਛੂ.
nan
nan
nan
ਦੇਖੋ, ਛੁਹਣਾ। ੨. ਦੇਖੋ, ਖੂਹਣਿ ਅਤੇ ਛੂਹਨਿ.
ਅਕ੍ਸ਼ੌ੍ਹਿਣੀ ਦੇਖੋ, ਖੂਹਣਿ. "ਤੇਈਸ ਛੂਹਨਿ ਲੈ ਦਲ ਸੰਗ." (ਕ੍ਰਿਸਨਾਵ)