اُ توں شروع ہون والے پنجابی لفظاں دے معنےਬ

ਸੰ. ਵਾਣਿਜਯ. ਸੰਗ੍ਯਾ- ਲੈਣ ਦੇਣ. ਵ੍ਯਾਪਾਰ. ਦੇਖੋ, ਵਾਣਿਜਯ.

ਸੰਗ੍ਯਾ- ਬਨਾਵਟ. ਰਚਨਾ. "ਮੇਰੈ ਕਰਤੈ ਇਕ ਬਣਤ ਬਣਾਈ." (ਮਾਰੂ ਸੋਲਹੇ ਮਃ ੩) "ਸਭ ਤੇਰੀ ਬਣਤੈ." (ਮਃ ੪. ਵਾਰ ਗਉ ੧) ੨. ਪ੍ਰਬੰਧ. ਇੰਤਿਜਾਮ। ੩. ਸ਼ੋਭਾ. ਛਬਿ.