اُ توں شروع ہون والے پنجابی لفظاں دے معنےਛ

ਵਿ- ਛੁੱਟੜ. ਤ੍ਯਾਗੀਹੋਈ. "ਛੂਟਰਿ ਤੇ ਗੁਰੁ ਕੀਈ ਸੁਹਾਗਨਿ." (ਸਾਰ ਮਃ ੫) "ਊਠਿ ਸਿਧਾਇਓ ਛੂਟਰਿ ਮਾਟੀ." (ਮਾਰੂ ਸੋਲਹੇ ਮਃ ੫) ਜਦ ਜੀਵ ਚਲਾ ਗਿਆ, ਮਿੱਟੀ (ਦੇਹ) ਛੁੱਟੜ ਹੋ ਗਈ.


ਵਿ- ਛੁੱਟਿਆ ਹੋਇਆ. ਖੁਲ੍ਹਿਆ. "ਜੈਸੇ ਗਾਇ ਕਾ ਬਾਛਾ ਛੂਟਲਾ." (ਗੌਂਡ ਨਾਮਦੇਵ)


ਦੇਖੋ, ਛੁਟੜ ਅਤੇ ਛੂਟਰ.


ਛੁੱਟਕੇ.


ਸੰਗ੍ਯਾ- ਛੁਹਣ ਦਾ ਭਾਵ. ਸਪਰਸ਼। ੨. ਭਿੱਟ. ਅਪਵਿਤ੍ਰ ਦੇ ਛੁਹਣ ਤੋਂ ਹੋਈ ਅਪਵਿਤ੍ਰਤਾ। ੩. ਸਪਰਸ਼ ਤੋਂ ਹੋਣ ਵਾਲੇ ਰੋਗ ਦੀ ਲਾਗ.