اُ توں شروع ہون والے پنجابی لفظاں دے معنےਬ

ਸੰਗ੍ਯਾ- ਰਚਨਾ। ੨. ਉੱਪਰ ਦਾ ਦਿਖਾਵਾ. ਆਡੰਬਰ। ੩. ਕਲਪੀ ਹੋਈ ਝੂਠ ਗੱਲ.


ਕ੍ਰਿ- ਰਚਨਾ. ਤਿਆਰ ਕਰਨਾ.


ਬਾਣੀਆਂ. ਦੇਖੋ, ਵਣਿਕ,


ਦੇਖੋ, ਬਣਜ ਅਤੇ ਵਾਣਿਜਯ.