nan
nan
ਦੇਖੋ, ਛੀ ਅਤੇ ਛੈ। ੨. ਸੰਬੰਧ ਬੋਧਕ ਪ੍ਰਤ੍ਯਯ. ਕਾ. ਕੇ. "ਪੂਰੇ ਮਾਨਸ ਤਿਨ ਛੇ." (ਬਸੰ ਮਃ ੪) ਉਨ੍ਹਾਂ ਦੇ ਮਨੋਰਥ ਪੂਰਣ ਹੋਏ। ੩. ਕ੍ਰਿ. ਵਿ- ਭੀਤਰ. ਅੰਦਰ. ਵਿੱਚ. "ਧਾਰਿਓ ਹਰਿ ਉਰਛੇ." (ਬਸੰ ਮਃ ੪)
nan
ਵਿ- ਕ੍ਸ਼੍ਯ ਹੋਣ ਵਾਲਾ. ਵਿਨਾਸ਼ੀ. "ਛੇਆ ਨਿਤ ਦੇਖਹੁ ਜਗਿ ਹੰਢਿ." (ਓਅੰਕਾਰ) ੨. ਸੰਗ੍ਯਾ- ਕ੍ਸ਼ੀਣਤਾ. ਘਾਟਾ. ਕਮੀ। ੩. ਵਿੱਥ. ਪਾੜਾ.