ਸੰਗ੍ਯਾ- ਛੇਦਨ. ਖੰਡਨ. ਨਾਸ਼। ੨. ਛੇਕ. ਸ਼ੂਰਾਖ਼. ਛਿਦ੍ਰ.
ਸੰਗ੍ਯਾ- ਛੇਦ. ਸ਼ੂਰਾਖ਼. ਰੰਧ੍ਰ. ਮੋਰੀ. "ਪਰਿਆ ਕਲੇਜੇ ਛੇਕੁ." (ਸ. ਕਬੀਰ) "ਬੇੜਾ ਜਰਜਰਾ ਫੂਟੇ ਛੇਕ ਹਜਾਰ." (ਸ. ਕਬੀਰ) ੨. ਖੰਡਨ. ਨਿਸੇਧ. "ਛੇਕ ਛਾਡੇ ਛਤ੍ਰੀ, ਕਰ ਕਾਹੁੰ ਅਤ੍ਰ ਨਾ ਧਰ੍ਯੋ." (ਕਵਿ ੫੨) ੩. ਸੰ. ਪਾਲਤੂ ਪੰਛੀ।੪ ਵਿ- ਚਤੁਰ.
ਦੇਖੋ, ਛੇਕਾਨੁਪ੍ਰਾਸ.
nan
nan
nan
ਕ੍ਰਿ- ਖੰਡਨ ਕਰਨਾ। ੨. ਨਿਸੇਧ ਕਰਨਾ। ੩. ਪੰਕਤੀ (ਪੰਗਤ) ਤੋਂ ਬਾਹਰ ਕੱਢਣਾ. ਜਾਤਿ ਤੋਂ ਬਾਹਰ ਕਰਨਾ। ੪. ਸੂਰਾਖ਼ (ਛਿਦ੍ਰ) ਕਰਨਾ.
nan