nan
ਦੇਖੋ, ਅਨੁਪ੍ਰਾਸ (ੳ)
ਦੇਖੋ, ਅਪਨ੍ਹਤਿ (ਕ)
ਦੇਖੋ, ਛੇਕ.
(ਛੇਕ- ਚਤੁਰ, ਉਕਤਿ- ਕਥਨ). ਜੇ ਲੋਕੋਕ੍ਤਿ ਨੂੰ ਗੂਢਭਾਵ ਲੈ ਕੇ ਚਤੁਰਾਈ ਨਾਲ ਵਰਣਨ ਕਰੀਏ, ਤਦ "ਛੇਕੋਕ੍ਤਿ" ਅਲੰਕਾਰ ਹੁੰਦਾ ਹੈ."ਛੇਕ ਉਕਤਿ ਲੋਕੋਕ੍ਤਿ ਕੋ ਸਾਭਿਪ੍ਰਾਯ ਬਖਾਨ." (ਕਾਵ੍ਯਪ੍ਰਭਾਕਰ)ਉਦਾਹਰਣ-#ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ, ਸਸਿ ਨਿਵਾਇਐ ਕਿਆ ਥੀਐ#ਜਾ ਰਿਦੈ ਕਸੁਧੇ ਜਾਹਿ?#(ਵਾਰ ਆਸਾ)#ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ.#(ਵਾਰ ਆਸਾ)#ਜਾਨ ਸੁਜਾਨ ਮੈ ਪ੍ਰੀਤਿ ਕਰੀ ਸਹਿਕੈ#ਜਗ ਕੀ ਬਹੁ ਭਾਂਤ ਹਁਸਾਈ,#ਤ੍ਯੋਂ "ਹਰਿਚੰਦ" ਜੂ ਜੋ ਜੋ ਕਹ੍ਯੋ#ਸੁ ਕਰ੍ਯੋ ਚੁਪ ਹ੍ਵੈਕਰ ਕੋਟਿ ਉਪਾਈ,#ਸੋਉ ਨਹੀਂ ਨਿਬਹੀ ਉਨ ਸੋਂ#ਅਰੁ ਤੋਰਤ ਬਾਰ ਕਛੂ ਨਹਿ ਲਾਈ,#ਸਾਚ ਭਈ ਕਹਨਾਵਤ ਯਾ ਅਰਿ!#ਊਚੀ ਦੁਕਾਨ ਕੀ ਫੀਕੀ ਮਿਠਾਈ.
nan
nan
nan
ਸੰਗ੍ਯਾ- ਗਾਜਰ ਆਦਿ ਕੰਦ ਦੇ ਪੱਤੇ। ੨. ਦੇਖੋ, ਸੇਜਾ। ੩. ਦੇਖੋ, ਛੱਜਾ.