اُ توں شروع ہون والے پنجابی لفظاں دے معنےਖ

ਅ਼. [خِدمت] ਖ਼ਿਦਮਤ. ਸੰਗ੍ਯਾ- ਸੇਵਾ। ੨. ਚਾਕਰੀ. "ਖਿਜਮਤਿ ਕਰੀ ਜਨ ਬੰਦਾ ਤੇਰਾ." (ਮਾਰੂ ਮਃ ੧); ਦੇਖੋ, ਖਿਜਮਤ.


ਦੇਖੋ, ਖਿਦਮਤੀ.


ਅ਼. [خِضر] ਖ਼ਿਜਰ. ਵਿ- ਹਰਿਤ. ਹਰਾ. ਸਬਜ਼। ੨. ਸੰਗ੍ਯਾ- ਸਬਜ਼ੀ ਦਾ ਦੇਵਤਾ. ਵਰੁਣ। ੩. ਮੁਸਲਮਾਨੀ ਗ੍ਰੰਥਾਂ ਵਿੱਚ ਇੱਕ ਨਬੀ, ਜਿਸ ਨੂੰ ਨੂਹ ਦੀ ਵੰਸ਼ ਦਾ ਮੰਨਿਆ ਹੈ ਅਤੇ ਮੂਸਾ ਦਾ ਸਮਕਾਲੀ ਦੱਸਿਆ ਹੈ.


ਦੇਖੋ, ਖ੍ਵਾਜਹ ਮਰਦੂਦ.


ਦੇਖੋ, ਚਤੌੜ.


ਅ਼. ਖ਼ਿਜਾਬ. ਦੇਖੋ, ਕਲਫ ਅਤੇ ਕਾਲਿਮਾ.


ਫ਼ਾ. [خِزاں] ਖ਼ਿਜ਼ਾਂ. ਸੰਗ੍ਯਾ- ਸ਼ਿਸ਼ਿਰ. ਪਤਝਾੜ ਦਾ ਮੌਸਮ. ਪਤਝੜ. ਦੇਖੋ, ਖਟਰਿਤੁ.


ਸੰਗ੍ਯਾ- ਖੇਦ ਨੂੰ ਪ੍ਰਾਪਤ ਹੋਣ ਦੀ ਕ੍ਰਿਯਾ. ਚਿੜ੍ਹ. ਰੋਸ. ਇਸ ਦਾ ਮੂਲ ਖਿਦ ਧਾ ਹੈ.


ਕ੍ਰਿ- ਚਿੜ੍ਹਨਾ. ਕ੍ਰੋਧ ਕਰਨਾ.