اُ توں شروع ہون والے پنجابی لفظاں دے معنےਯ

ਅ਼. [یتائے] ਫ਼ਾ. [یتیماں] ਯਤੀਮ ਦਾ ਬਹੁਵਚਨ. ਦੇਖੋ, ਅਤੀਮ.


ਸੰ. ਵ੍ਯ- ਜਿਸ ਤੋਂ। ੨. ਜਹਾਂ. ਜਿੱਥੇ.


ਕ੍ਰਿ ਵਿ- ਜਿੱਥੇ ਕਿੱਥੇ. ਜਹਾਂ ਤਹਾਂ.


ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ.


ਵ੍ਯ- ਤ਼ਾਕ਼ਤ ਬਮੂਜਿਬ. ਸ਼ਕਤਿ ਅਨੁਸਾਰ.


ਸਿਲਸਿਲੇ ਵਾਰ. ਦੇਖੋ, ਯਥਾਸੰਖ੍ਯ.


ਕ੍ਰਿ ਵਿ- ਬੁੱਧਿ ਅਨੁਸਾਰ. ਜੇਹੀ ਕਿ ਸਮਝ ਹੈ ਕਿ ਉਸ ਅਨੁਸਾਰ.