اُ توں شروع ہون والے پنجابی لفظاں دے معنےਨ

ਫ਼ਾ. [نشین] ਵਿ- ਬੈਠਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਤਖ਼ਤਨਸ਼ੀਨ, ਕੁਰਸੀਨਸ਼ੀਨ ਆਦਿ। ੨. ਤੂੰ ਬੈਠ.


ਅ਼. [نصیب] ਨਸੀਬ. ਸੰਗ੍ਯਾ- ਭਾਗ੍ਯ. ਕ਼ਿਸਮਤ. ਪ੍ਰਾਰਬਧ। ੨. ਹ਼ਿੱਸਾ. ਵਰਤਾਰਾ. ਛਾਂਦਾ.


ਅ਼. [نسیم] ਸੰਗ੍ਯਾ- ਸਵੇਰ ਵੇਲੇ ਦੀ ਹਲਕੀ ਪੌਣ. Breeze.


ਦੇਖੋ, ਸੁਬਕਤਗੀਨ.