اُ توں شروع ہون والے پنجابی لفظاں دے معنےਯ

ਸੰ. ਯਥਾਰ੍‍ਥ. ਵ੍ਯ- ਅਰਥ ਦੇ ਅਨੁਸਾਰ। ੨. ਸਤ੍ਯਤਾ। ੩. ਸੱਚ. ਠੀਕ.


ਕ੍ਰਿ. ਵਿ- ਲਾਭ ਅਨੁਸਾਰ. ਜੇਹਾ ਕਿ ਮਿਲ ਜਾਵੇ ਉਸ ਅਨੁਸਾਰ। ੨. ਸੁਭਾਵਿਕ ਜੋ ਲੱਭੇ.


ਕ੍ਰਿ ਵਿ- ਜੈਸੇ ਕਿ ਜੋਗ ਹੈ। ੨. ਮੁਨਾਸਿਬ ਰੀਤਿ ਨਾਲ.