ਫ਼ਾ. [رسانم] ਮੈਂ ਪਹੁਚਾਵਾਂਗਾ. ਮੈਂ ਪਹੁਚਾਂਉਨਾ ਹਾਂ. ਮੈਂ ਪਹੁਚਾਵਾਂ.
ਫ਼ਾ. [رسانیدن] ਕ੍ਰਿ- ਪਹੁਚਾਉਣਾ.
nan
nan
ਰਸ ਦਾ ਆਭਾਸ (ਝਲਕ). ੨. ਰਸ ਦਾ ਅਯੋਗ ਥਾਂ ਵਰਣਨ, ਜੈਸੇ- ਗੁਰੂ ਦੀ ਇਸਤ੍ਰੀ ਦੇ ਸੰਬੰਧ ਵਿੱਚ ਸ਼੍ਰਿੰਗਾਰ ਰਸ ਦਾ ਵਰਣਨ.
nan
nan
ਦੇਖੋ, ਰਸਾਇਣ ਅਤੇ ਰਸਾਇਨੀ.
nan
ਵਿ- ਰਸ ਵਾਲਾ. ਰਸਦਾਇਕ. "ਤੁਮਰੋ ਬਚਨ ਅਨੂਪ ਰਸਾਲ." (ਧਨਾ ਮਃ ੫) "ਉਪਜੈ ਰਾਗ ਰਸਾਰੰ." (ਹਜਾਰੇ ੧੦) ੨. ਸੰਗ੍ਯਾ- ਗੰਨਾ. ਪੋਂਡਾ। ੩. ਅੰਬ.
ਵਿ- ਰਸ ਵਾਲਾ. "ਨਾਨਕ ਰੰਗਿ ਰਸਾਲਾ ਜੀਉ." (ਮਾਝ ਮਃ ੫) ੨. ਰਸ ਆਲਯ. ਰਸ ਦਾ ਘਰ. ਪ੍ਰੇਮ ਦਾ ਨਿਵਾਸ. "ਰਤੇ ਤੇਰੇ ਭਗਤ ਰਸਾਲੇ." (ਜਪੁ) ੩. ਅ਼. [رسالہ] ਰਿਸਾਲਾ. ਵਿ- ਭੇਜਿਆ ਹੋਇਆ। ੪. ਸੰਗ੍ਯਾ- ਘੁੜਚੜ੍ਹੀ ਫ਼ੌਜ. ਅਸ਼੍ਵਸੈਨਾ। ੫. ਭੇਜੀ ਹੋਈ ਵਸਤ। ੬. ਰਿਸਾਲਹ. ਛੋਟੀ ਕਿਤਾਬ Pamphlet ੭. ਸੰ. ਦੁੱਬ। ੮. ਦਾਖ। ੯. ਜੀਭ.
ਵਿ- ਰਸ ਵਾਲੀ। ੨. ਰਸਦਾਇਕ.