اُ توں شروع ہون والے پنجابی لفظاں دے معنےਹ

ਅ਼. [حواس خمسہ] ਹਿਸ (ਸਪਰਸ਼) ਕਰਨ ਵਾਲੀਆਂ ਪੰਜ ਇੰਦ੍ਰੀਆਂ. ਗ੍ਯਾਨ ਇੰਦ੍ਰੀਆਂ.


ਸੰ. ह्वान ਸੰਗ੍ਯਾ- ਆਵਾਹਨ. ਬੁਲਾਉਣਾ. ਸੱਦਣਾ. ਹਾਕ ਮਾਰਨੀ.