اُ توں شروع ہون والے پنجابی لفظاں دے معنےਮ

ਅ਼. [متروُک] ਵਿ- ਤਰਕ (ਤ੍ਯਾਗ) ਕੀਤਾ ਹੋਇਆ ਛੱਡਿਆ ਹੋਇਆ ਮਤਰੂਕ।


ਦੇਖੋ, ਮਾਤਲਿ.


ਅ਼. [مطلب] ਸੰਗ੍ਯਾ- ਤ਼ਲਬ ਦੀ ਥਾਂ. ਮੁਰਾਦ. ਮਨਸ਼ਾ। ੨. ਮਾਨਸਿਕ ਭਾਵ। ੩. ਸ੍ਵਾਰਥ. "ਹੈਂ ਮਤਲਬ ਕੇ ਮੀਤ ਵਿਸਾਲ." (ਗੁਪ੍ਰਸੂ)