ਵਿ- ਕ੍ਸ਼੍ਯ ਹੋ ਗਈ ਹੈ ਜਿਸ ਦੀ ਛਾਰ. ਧੂੰਏਂ ਅਤੇ ਧੁੰਧਲਾਪਨ ਤੋਂ ਰਹਿਤ. "ਤਹਿ ਦੀਪਕ ਜਲੈ ਛੰਛਾਰਾ." (ਸੋਰ ਨਾਮਦੇਵ) ਭਾਵ- ਆਤਮਾ ਦਾ ਯਥਾਰਥ ਗ੍ਯਾਨ। ੨. ਸੰਗ੍ਯਾ- ਚੰਚਲਾ. ਬਿਜਲੀ.
ਸੰਗ੍ਯਾ- ਚੰਚਲਾ. ਬਿਜਲੀ। ੨. ਡਿੰਗ- ਹਾਥੀ. ਹਸ੍ਤੀ.
ਸੰਗ੍ਯਾ- ਚੰਚਲਾ. ਬਿਜਲੀ. "ਘਨ ਵਿਚ ਜ੍ਯੋਂ ਛੰਛਾਲੀ ਤੇਗਾਂ ਹੱਸੀਆਂ." (ਚੰਡੀ ੩) ੨. ਛੰਛਾਲ (ਗਜ) ਸੈਨਾ ਹਾਥੀਆਂ ਦੀ ਫ਼ੌਜ. ਦੇਖੋ, ਛੰਛਾਲ ੨.
nan
nan
ਕ੍ਰਿ- ਛਾਂਟਨਾ. ਨਿਰਾਲਾ (ਵੱਖ) ਕਰਨਾ। ੨. ਛੱਡਣਾ. ਛੋਡਨਾ."ਸਰ ਛੰਡਹਿਂਗੇ." (ਕਲਕੀ) "ਸੈਥੀਨ ਕੇ ਵਾਰ ਛੰਡੇ." (ਚਰਿਤ੍ਰ ੧੨੩) "ਸਿਰ ਸੁੰਭ ਹੱਥ ਦੁ ਛੰਡੀਅੰ." (ਚੰਡੀ ੨) ਸ਼ੁੰਭ ਦੈਤ ਦਾ ਸਿਰ ਫੜਕੇ ਦੁਰਗਾ ਨੇ ਜੋਰ ਨਾਲ ਘੁਮਾਇਆ ਅਰ ਫੇਰ ਪਟਕਾਉਣ ਲਈ ਦੋਹਾਂ ਹੱਥਾਂ ਤੋਂ ਛੱਡ ਦਿੱਤਾ.
nan
nan
ਸੰ. छन्द ਛੰਦ. ਪਦਕਾਵ੍ਯ ਦਾ ਨਾਮ "ਛੰਦ" ਹੈ. ਇਸ ਸਿਰਲੇਖ ਹੇਠ ਅਨੇਕ ਜਾਤੀਆਂ ਦੇ ਛੰਦ ਗੁਰਬਾਣੀ ਵਿੱਚ ਪਾਏ ਜਾਂਦੇ ਹਨ, ਪਰ ਸਿਰਲੇਖ ਕੇਵਲ ਛੰਤ ਹੋਇਆ ਕਰਦਾ ਹੈ. ਪਾਠਕਾਂ ਦੇ ਗ੍ਯਾਨ ਵਾਸਤੇ ਕੁਝ ਉਦਾਹਰਣ ਦਿਖਾਉਂਦੇ ਹਾਂ.#(੧) ਹੁੱਲਾਸ ਦਾ ਭੇਦ ਰੂਪ ਛੰਤ (ਛੰਦ)-#ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ,#ਚਾਖਿਅੜਾ ਚਾਖਿਅੜਾ ਮੈ ਹਰਿਰਸੁ ਮੀਠਾ ਰਾਮ-, ਹਰਿਰਸੁ ਮੀਠਾ ਮਨ ਮਹਿ ਵੂਠਾ#ਸਤਿਗੁਰੁ ਤੂਠਾ ਸਹਜੁ ਭਇਆ।#ਗ੍ਰਿਹੁ ਵਸਿ ਆਇਆ ਮੰਗਲੁ ਗਾਇਆ।#ਪੰਚ ਦੁਸ੍ਟ ਓਇ ਭਾਗਿ ਗਇਆ।#ਸੀਤਲ ਆਘਾਣੇ ਅੰਮ੍ਰਿਤਬਾਣੇ#ਸਾਜਨ ਸੰਤ ਬਸੀਠਾ,#ਕਹੁ ਨਾਨਕ ਹਰਿ ਸਿਉ ਮਨੁ#ਮਾਨਿਆ ਸੋ ਪ੍ਰਭੁ ਨੈਣੀ ਡੀਠਾ.#(ਆਸਾ ਛੰਤ ਮਃ ੫)#(੨) ਗੁਰੁਪ੍ਰਤਾਪ ਸੂਰਯ ਵਿੱਚ ਕੇਵਲ "ਛੰਦ" ਪਦ ਲਿਖਕੇ "ਹੰਸਗਤਿ" ਛੰਦ ਦਾ ਰੂਪਾਂਤਰ ਦਿੱਤਾ ਹੈ, ਯਥਾ-#ਗੁਰੁ ਤੇ ਵਿਛੜਾ ਸਿੱਖ, ਲੋਭੀ ਨਾਮ ਕਹੁ,#ਬਖ਼ਸ਼ੈ ਗੁਰੁ ਬਖਸ਼ੰਦ, ਮੇਲੈ ਛਾਡਰਹੁ,#ਔਗੁਣਹਾਰੇ ਨੀਤ, ਚਲੇ ਨ ਸਾਚਮਗ,#ਲੰਪਟਭਏ ਕੁਟੰਬ, ਨ ਮਿਥ੍ਯਾ ਲਖ੍ਯੋ ਜਗ.#(੩) ਸੁਗੀਤਿਕਾ ਦਾ ਇੱਕ ਭੇਦ ਆਸਾ ਰਾਗ ਦੇ ਛੰਤਾਂ ਵਿੱਚ ਦੇਖੀਦਾ ਹੈ. ਪੁ੍ਰਤਿ ਚਰਣ ੨੫ ਮਾਤ੍ਰਾ, ੧੫- ੧੦ ਪੁਰ ਵਿਸ਼੍ਰਾਮ, ਅੰਤ ਦੋ ਗੁਰੁ.#ਉਦਾਹਰਣ-#ਹਰਿ ਅੰਮ੍ਰਿਤ ਭਿੰਨੇ ਲੋਇਣਾ,#ਮਨੁ ਪ੍ਰੇਮ ਰਤੰਨਾ,#ਮਨੁ ਰਾਮਕਸਵਟੀ ਲਾਇਆ.#ਕੰਚਨੁ ਸੋਵਿੰਨਾ. xxx#(ਆਸਾ ਛੰਤ ਮਃ ੪)"ਕਹੁ ਨਾਨਕ ਛੰਤ ਗੋਬਿੰਦ ਹਰਿ ਕੇ."(ਆਸਾ ਛੰਤ ਮਃ ੫)
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ.
ਸੰ. छन्दः शास्त्र ਛੰਦਵਿਦ੍ਯਾ ਦਾ ਸ਼ਾਸ੍ਤ੍ਰ. ਪਿੰਗਲਸ਼ਾਸ੍ਤ. Prosozy. ਇ਼ਲਮੇ ਅ਼ਰੂਜ.