nan
nan
ਸੰਗ੍ਯਾ- ਯਮਕ ਅਨੁਪ੍ਰਾਸ ਆਦਿ ਸ਼ਬਦਾਲੰਕਾਰ ਅਤੇ ਪਹੇਲੀ ਆਦਿ ਰਚਨਾ. "ਤੀਨਿ ਛੰਦੇ ਖੇਲੁ ਆਛੈ." (ਟੋਡੀ ਨਾਮਦੇਵ) ਇਸ ਸ਼ਬਦ ਵਿੱਚ ਤਿੰਨ ਤਿੰਨ ਅਨੁਪ੍ਰਾਸਾਂ ਦਾ ਮੇਲ ਹੈ, ਯਥਾ- ਕੇਲ ਬੇਲ ਤੇਲ ਆਦਿ.
nan
ਸੰਗ੍ਯਾ- ਛਲਰਚਨਾ. ਦਾਉ ਪੇਚ. "ਛੰਦ ਬੰਦ ਨਹਿ ਨੈਕ ਬਿਚਾਰਾ." (ਵਿਚਿਤ੍ਰ) ੨. ਨਜਮ. ਪਦ੍ਯ ਕਾਵ੍ਯ.
nan
ਸੰਗ੍ਯਾ- ਵੇਦਮੰਤ੍ਰਾਂ ਦੇ ਰਚਣ ਵਾਲੇ ਪ੍ਰਧਾਨ ਮੁਨਿ. ਵੈਦਿਕ. ਰਿਸੀ. "ਬ੍ਰਹਮਾਦਿਕ ਸਿਵ ਛੰਦਮੁਨੀਸੁਰ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਪਿੰਗਲਸ਼ਾਸਤ੍ਰ ਦੇ ਆਚਾਰਯ ਮੁਨੀ.
ਵਾ- ਛੰਦ- ਅਰੁ- ਉਕਤਿ। ੨. ਛੰਦਨਿਰੁਕ੍ਤਿ.
ਦਸਮਗ੍ਰੰਥ ਵਿੱਚ "ਹਰਿਗੀਤਿਕਾ" ਲਿਖਣ ਦੀ ਥਾਂ "ਛੰਦ ਵਡਾ" ਪਾਠ ਲਿਖਿਆ ਹੈ. ਇਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ, ੧੬- ੧੨ ਪੁਰ ਵਿਸ਼੍ਰਾਮ, ਅੰਤ ਰਗਣ. .#ਉਦਾਹਰਣ-#ਪਤਿ ਸ਼ਬਦ ਆਦਿ ਉਚਾਕੈਰ#ਮ੍ਰਿਗ ਸ਼ਬਦ ਬਹੁਰ ਬਖਾਨਿਯੈ,#ਅਰਿ ਸ਼ਬਦ ਬਹੁਰ ਉਚਾਰ ਤੁੱਪਕ#ਨਾਮ ਕੋ ਪਹਿਚਾਨਿਯੈ,#ਨਹਿ ਭੇਦ ਯਾ ਮਹਿ ਨੈਕ ਹੈ#ਸਭ ਸੁਕਵਿ ਮਾਨਹੁ ਚਿੱਤ ਮੇ,#ਜਹਿਂ ਜਾਨਿਯੇ ਤਹਿਂ ਦੀਜਿਯੇ#ਪਦ ਛੰਦ ਔਰ ਕਬਿੱਤ ਮੇ.#(ਸਨਾਮਾ)#੨. ਦੰਡਕ ਛੰਦ. ਦੇਖੋ, ਦੰਡਕ.
ਜਿਸ ਵਿਦ੍ਯਾ ਤੋਂ ਛੰਦਰਚਨਾ ਦਾ ਗ੍ਯਾਨ ਹੋਵੇ. ਪਿੰਗਲਸ਼ਾਸਤ੍ਰ ਦਾ ਗ੍ਯਾਨ. ਦੇਖੋ, ਛੰਦਸਾਸਤ੍ਰ.