اُ توں شروع ہون والے پنجابی لفظاں دے معنےਪ

ਦੇਖੋ, ਪਦਾਰਥ, "ਗਿਆਨ ਪਦਾਰਥੁ ਪਾਈਐ." (ਸ੍ਰੀ ਅਃ ਮਃ ੧) ੨. ਅਮੋਲਕ (ਅਮੂਲ੍ਯ) ਵਸਤੁ, "ਇਹੁ ਜਨਮ ਪਦਾਰਥੁ ਪਾਇਕੈ." (ਸ੍ਰੀ ਮਃ ੩)


ਸਭ ਪਦਾਰਥ (ਵਸਤੁ) ਦੇਣ ਵਾਲੀ ਕਾਮਧੇਨੁ." "ਸੰਤਸਭਾ ਗੁਰ ਪਾਈਐ ਮੁਕਤਿ ਪਦਾਰਥੁਧੇਨੁ." (ਸ੍ਰੀ ਮਃ ੧)


ਅਰਵਿੰਦ (ਕਮਲ) ਰੂਪ ਚਰਨ.


ਦੇਖੋ, ਦੀਪਕ (ਸ).


ਸੰਗ੍ਯਾ- ਪਦ ਦਾ ਅੰਤ. ਤੁਕਾਂਤ.


ਪਦ ਵਿੱਚ. "ਚਉਥੈ ਪਦਿ ਵਾਸਾ ਹੋਇਆ" (ਮਲਾ ਮਃ ੩) ੨. ਪੈਰ ਕਰਕੇ. ਪੈਰੀਂ। ੩. ਸੰ. ਜਾਣ ਲਾਇਕ.


ਫ਼ਾ. [پدید] ਵਿ- ਜਾਹਿਰ. ਪ੍ਰਗਟ.