اُ توں شروع ہون والے پنجابی لفظاں دے معنےਠ

ਦੇਖੋ, ਠਾਮ.


ਦੇਖੋ, ਠਰਣਾ ਅਤੇ ਠਰੁ.


ਵਿ- ਅਚਲ. ਦ੍ਰਿੜ੍ਹ. "ਠਰਹਰ ਪਾਯੰ." (ਰਾਮਾਵ) ੨. ਸੰਗ੍ਯਾ- ਸੀਤ ਤੋਂ ਹੋਇਆ ਕਾਂਬਾ.


ਸੰਗ੍ਯਾ- ਵ੍ਯਸਨ. ਵਾਦੀ। ੨. ਸਿਰੜ. ਜਨੂਨ.


ਕ੍ਰਿ- ਠੰਢਾ ਹੋਣਾ. ਸੀਤਲ ਹੋਣਾ। ੨. ਸਰਦੀ ਨਾਲ ਆਕੜ ਜਾਣਾ.