اُ توں شروع ہون والے پنجابی لفظاں دے معنےਰ

ਸੰਗ੍ਯਾ- ਰਾਜਾ ਦੀ ਸ਼ਕਤਿ. ਰਾਜਯ ਕਰਨ ਦੀ ਸਾਮਰਥ੍ਯ। ੨. ਰਾਜ੍ਯ ਪ੍ਰਬੰਧ ਚਲਾਉਣ ਦੀ ਵਿਦ੍ਯਾ. "ਰਾਜਕਲਾ ਬਿਨਸੀ ਸਭ ਗਾਵੈਂ." (ਚਰਿਤ੍ਰ ੫)


ਰਾਜਾ ਦਾ ਕੁਮਾਰ (ਬਾਲਕ), ਕੁਮਾਰੀ (ਲੜਕੀ), ਰਾਜਪੁਤ੍ਰ, ਪੁਤ੍ਰੀ. "ਗਾਛਹੁ ਪੁਤ੍ਰੀ ਰਾਜਕੁਆਰਿ." (ਬਸੰ ਅਃ ਮਃ ੧)