nan
ਦੇਖੋ, ਪਧਰਾ ਅਤੇ ਪਾਧੜੀ.
ਵਿ- ਪੈਰ ਧਰਮ ਯੋਗ੍ਯ. ਹਮਵਾਰ ਅਤੇ ਸਾਫ ਪੱਧਰ. "ਨਾਨਕ ਪਾਧਰੁ ਪਧਰੋ". (ਵਾਰ ਗਉ ੨. ਮਃ ੫) ੨. ਦੇਖੋ, ਪਦੁ.
nan
ਮੁ. ਪੰਧੇੜੂ. ਪੰਧ (ਪਥ) ਵਿੱਚ ਤੁਰਨ ਵਾਲਾ, ਰਾਹੀ, ਮੁਸਾਫ਼ਿਰ. "ਪੁਛਹੁ ਜਾਇ ਪਧਾਊਆਂ." (ਸ੍ਰੀ ਅਃ ਮਃ ੧) ਪਰਮਾਰਥ ਦੇ ਰਾਹੀਆਂ (ਜਿਗਯਾਸੂਆਂ ਨੂੰ ਪੁੱਛੋ. ਦੇਖੋ, ਪੰਧਾਣੂ.
nan
nan
ਕ੍ਰਿ- ਪਦ (ਪੈਰ) ਧਾਰਨਾ (ਰੱਖਣਾ). ਤੁਰਨਾ ਜਾਣਾ. ਗਮਨ ਕਰਨਾ। ੨. ਆਉਣਾ. ਪਹੁੰਚਣਾ.
nan
ਦਸਮਗ੍ਰੰਥ ਵਿੱਚ ਇਸ ਛੰਦ ਦੇ ਦੋ ਸਰੂਪ ਹਨ- ਸੰਗੀਤ ਪਧਿਸਟਕਾ ਦਾ ਲੱਛਣ ਹੈ- ਚਾਰ ਚਰਣ. ਪ੍ਰਤਿ ਚਰਣ, ਰ, ਜ, ਤ, ਗ, ਲ. , , , , ਦੇਖੋ, ਸੰਗੀਤ ਛੰਦ।। ੨. ਕਲਕੀ ਅਵਤਾਰ ਵਿੱਚ ਤੋਟਕ ਦਾ ਹੀ ਨਾਮਾਂਤਰ ਹੈ, ਯਥਾ-#"ਅਤਿ ਪਾਪਨ ਤੇ ਜਗ ਛਾਇ ਰਹ੍ਯੋ." ×××
nan