ਦੇਖੋ, ਮਥੁਰਾ.
ਸੰਗ੍ਯਾ- ਮਸ੍ਤਕ. ਮੱਥਾ. "ਨਿਵਾਵਹਿ ਪ੍ਰਭੁ ਮਥਾ." (ਵਾਰ ਜੈਤ)
nan
nan
nan
ਕ੍ਰਿ- ਪਿਆਰ ਨਾਲ ਪੁਤ੍ਰ ਆਦਿਕ ਦਾ ਮਿਲਣ ਅਥਵਾ ਵਿਦਾ ਸਮੇਂ ਮੱਥਾ ਸੁੰਘਣਾ, ਚੁੰਮਣਾ. ਪੁਰਾਣੇ ਗ੍ਰੰਥਾਂ ਵਿੱਚ ਮੱਥਾ ਸੁੰਘਣ ਦੀ ਰੀਤਿ ਦੇਖੀਜਾਂਦੀ ਹੈ. ਦੇਖੋ, ਕਸ਼ੀਤਕੀ ਉਪਨਿਸਦ ਅਧ੍ਯਾਯ ੨.#"ਬਦਨ ਵਿਲੋਕਤ ਸੂੰਘਤ ਮਾਥਾ। ਕਰਤ ਨੇਹ ਸਿਰ ਫੇਰਤ ਹਾਥਾ ॥" (ਨਾਪ੍ਰ)
nan
nan
nan
nan
nan