اُ توں شروع ہون والے پنجابی لفظاں دے معنےਮ

ਮੱਥੇ ਦਾ, ਮਸ੍ਤਕ ਦਾ. ਮੱਥੇ ਪੁਰ. "ਉਬਰੇ ਭਾਗ ਮਥਾਇ." (ਮਃ ੫. ਵਾਰ ਮਾਰੂ ੨) "ਜਿਸੁ ਬਡਭਾਗ ਮਥਾਇਣਾ." (ਮਾਰੂ ਸੋਲਹੇ ਮਃ ੫) "ਜਿਨਾ ਭਾਗ ਮਥਾਹੜੈ." (ਮਃ ੫. ਵਾਰ ਮਾਰੂ ੨)#"ਜਿਸੁ ਹੋਵੈ ਭਾਗ ਮਥਾਣੈ." (ਮਾਰੂ ਮਃ ੫)


ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਤਗਣ, , .#ਉਦਾਹਰਣ-#ਛਾਜੈ ਮਹਾਂ ਜੋਤ। ਭਾਨੰ ਮਨੋ ਦੋਤ।#ਰਾਜੈ ਮਹਾਂ ਰੂਪ। ਲਾਜੈਂ ਸਭੈ ਭੂਪ ॥ (ਕਲਕੀ)#੨. ਅਧਰਿੜਕ. ਮਠਾ.