اُ توں شروع ہون والے پنجابی لفظاں دے معنےਪ

ਸੰ. ਪੰਨਗਤਿ (पन्नगति) ਜ਼ਮੀਨ ਪੁਰ ਪੇਟਬਲ ਰਿੜ੍ਹਕੇ ਚਲਣ ਵਾਲਾ ਜੀਵ. ਦੇਖੋ, ਥ੍ਰੂਟਿਟਿ.


ਸੰਗ੍ਯਾ- ਪਾਣੀ ਦਾ ਘਾਟ. ਨਦੀ ਅਤੇ ਤਾਲ ਦਾ ਉਹ ਅਸਥਾਨ, ਜਿੱਥੋਂ ਪਾਣੀ ਭਰਿਆ ਜਾਵੇ.


ਸੰ. पतञ्चिका ਪਤੰਚਿਕਾ. ਸੰਗ੍ਯਾ- ਧਨੁੱਖ ਦਾ ਚਿੱਲਾ. ਪ੍ਰਤ੍ਯੰਚਾ. ਜਿਹ.


ਸੰਗ੍ਯਾ- ਪਤੰਚਿਕਾ (ਚਿੱਲੇ) ਅੱਗੇ ਜੋੜਕੇ ਜੋ ਚਲਾਇਆ ਜਾਵੇ, ਤੀਰ. (ਸਨਾਮਾ)


ਸੰਗ੍ਯਾ ਚਿੱਲੇ ਨੂੰ ਕੱਟਣ ਵਾਲਾ, ਅਰਧਚੰਦ੍ਰ ਤੀਰ. (ਸਨਾਮਾ) ੨. ਖੜਗ.


ਸੰਗ੍ਯਾ- ਪਨਚ (ਚਿੱਲੇ) ਦ੍ਵਾਰਾ ਤੀਰ ਪ੍ਰਹਾਰ ਕਰਨ (ਫੈਂਕਣ) ਵਾਲੀ, ਧਨੁਖਧਾਰੀ ਸੈਨਾ. (ਸਨਾਮਾ) ੨. ਚਿੱਲੇ ਨੂੰ ਕੱਟਣ ਵਾਲੀ, ਤਲਵਾਰ.