اُ توں شروع ہون والے پنجابی لفظاں دے معنےਖ

ਸੰਗ੍ਯਾ- ਉਹ ਵਿਦ੍ਯਾ, ਜਿਸ ਤੋਂ ਆਕਾਸ਼ਮੰਡਲ ਦੇ ਗ੍ਰਹਾਂ ਦੀ ਚਾਲ ਅਤੇ ਅਸਰ ਜਾਣਿਆ ਜਾਵੇ, ਜ੍ਯੋਤਿਸ. Astronomy.


ਸੰ. खच् ਧਾ- ਸੰਪਦਾ ਸਹਿਤ ਕਰਨਾ, ਪਵਿਤ੍ਰ ਕਰਨਾ, ਖਿੱਚਕੇ ਬੰਨ੍ਹਣਾ, ਜੜਨਾ.


ਸੰਗ੍ਯਾ- ਝਗੜਾ. ਕਲੇਸ਼। ੨. ਬਕਬਾਦ. ਖੱਪ.