اُ توں شروع ہون والے پنجابی لفظاں دے معنےਚ

ਦੇਖੋ, ਚਲ੍ਹਾ.


ਵਿ- ਚਾਹਿਆ ਹੋਇਆ। ੨. ਸੰਗ੍ਯਾ- ਜਲ ਦੇ ਕਿਨਾਰੇ ਰਹਿਣ ਵਾਲਾ ਇੱਕ ਪੰਛੀ. Snipe.


ਫ਼ਾ. [چہار] ਸੰਗ੍ਯਾ- ਚਾਰ. ਸੰ. ਚਤ੍ਵਾਰ੍‌.


ਫ਼ਾ. [چہارم] ਵਿ- ਚੌਥਾ.


ਜ਼ਮੀਨ ਦੀ ਪੈਦਾਵਰ ਤੋਂ ਚੌਥਾ ਹ਼ਿੱਸਾ ਲੈਣ ਵਾਲਾ. ਚੌਥਦਾਰ. ਦੇਖੋ, ਚੌਥ ੩.


ਸੰਗ੍ਯਾ- ਦਾਗ਼. ਧੱਬਾ. "ਤਨ ਕੋ ਚਹਿ ਨਹਿ ਲਾਗਨ ਪਰੇ." (ਗੁਪ੍ਰਸੂ) ੨. ਕ੍ਰਿ. ਵਿ- ਚਾਹਕੇ.


ਦੇਖੋ, ਚੁਹਕਾਰ.