ਅ਼. [تحریِک] ਸੰਗ੍ਯਾ- ਹ਼ਰਕਤ ਦੇਣ ਦੀ ਕ੍ਰਿਯਾ. ਕਿਸੇ ਬਾਤ ਦਾ ਉਠਾਉਣਾ. ਇਸ ਦਾ ਮੂਲ ਹ਼ਰਕ (ਹਿਲਨਾ) ਹੈ.
nan
ਅ਼. [تحریِر] ਸੰਗ੍ਯਾ- ਲਿਖਤ. ਲੇਖ. ਇਸਦਾ ਮੂਲ ਹ਼ਰਰ (ਅੰਦਾਜ਼ਾ ਲਾਉਣਾ) ਹੈ.
ਅ਼. [تہلکہ] ਸੰਗ੍ਯਾ- ਤਬਾਹੀ. ਬਰਬਾਦੀ। ੨. ਤਰਥੱਲੀ. ਹਲਚਲ. ਇਸ ਦਾ ਮੂਲ ਹਲਕ (ਨਸ੍ਟ ਹੋਣਾ) ਹੈ.
nan
ਅ਼. [تحلیِل] ਸੰਗ੍ਯਾ- ਹ਼ੱਲ ਹੋਣ ਦਾ ਭਾਵ. ਘੁਲਮਿਲ ਜਾਣਾ। ੨. ਗੱਠ ਖੋਲ੍ਹਣੀ.
ਦੇਖੋ, ਤਹਿਂਵਾ.
nan
ਅ਼. [تحویِل] ਸੰਗ੍ਯਾ- ਸਪੁਰਦਗੀ. ਸੌਂਪਣ ਦਾ ਭਾਵ. ਇਸ ਦਾ ਮੂਲ ਹ਼ਵਾਲਾ ਹੈ.
nan
ਸੰਗ੍ਯਾ- ਹਵਾਲੇ (ਸਪੁਰਦ) ਕੀਤੀ ਵਸਤੁ ਨੂੰ ਸੰਭਾਲਕੇ ਰੱਖਣ ਵਾਲਾ. ਖਜ਼ਾਨਚੀ. ਦੇਖੋ, ਤਹਵੀਲ.
nan