اُ توں شروع ہون والے پنجابی لفظاں دے معنےਵ

ਸੰਗ੍ਯਾ- ਜਲ ਦਾ ਪ੍ਰਵਾਹ. ਹੜ. ਦੇਖੋ, ਵਹ ਧਾ. "ਜਿਧਿਰ ਰਬ ਰਜਾਇ, ਵਹਣੁ ਤਿਦਾਊ ਗੰਉ ਕਰੇ." (ਸ. ਫਰੀਦ)


ਅ਼. [وحدِت - وحدانیت] ਸੰਗ੍ਯਾ- ਅਦ੍ਵਿਤੀ੍ਯਤਾ. ਇੱਕੋ ਹੋਣ ਦਾ ਭਾਵ। ੨. ਅਦ੍ਵੈਤਵਾਦ.


ਸੰ. ਸੰਗ੍ਯਾ- ਲੈਜਾਣ ਦੀ ਕ੍ਰਿਯਾ. ਲੈਜਾਣਾ। ੨. ਢੋਣਾ। ੩. ਜਹਾਜ਼. ਬੇੜਾ. ਬੋਹਿਥ.


ਅ਼. [وہم] ਸੰਗ੍ਯਾ- ਖ਼ਿਆਲ. ਸੰਕਲਪ। ੨. ਸ਼ੱਕ. ਸੰਸਾ। ੩. ਭਰਮ (Superstition)


ਵਿ- ਸ਼ੱਕੀ. ਸੰਸੇ ਵਾਲਾ। ੨. ਭਰਮੀ. (Superstitious) ਦੇਖੋ, ਵਹਮ.