ਦੇਖੋ, ਦਾਵਣ। ੨. ਸੰ. ਦਾਮਨ. ਸੰਗ੍ਯਾ- ਰੱਸੀ। ੩. ਸੰ. दावन्. ਵਿ- ਦੇਣ ਯੋਗ੍ਯ. "ਹਾੜ ਬਦੀ ਪ੍ਰਿਥਮਾ ਸੁਖਦਾਵਨ." (ਰਾਮਾਵ)
ਦੇਖੋ, ਦਾਮਨਗੀਰ. "ਹ੍ਵੈਹੋਂ ਦਾਵਨਗੀਰ ਤੁਹਾਰੋ." (ਚਰਿਤ੍ਰ ੩੮)
ਦਾਮਨ (ਰੱਸੀ) ਨਾਲ. ਦੇਖੋ, ਦਾਵਨ ੨. "ਦਾਵਨਿ ਬੰਧਿਓ ਨ ਜਾਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਦੇਖੋ, ਦਾਮਨੀ.
ਸੰ. ਸੰਗ੍ਯਾ- ਜੰਗਲ ਦੀ ਅੱਗ. ਬਿਰਛਾਂ ਦੇ ਖਹਿਣ ਤੋਂ ਪੈਦਾ ਹੋਈ ਅਗਨਿ. ਦਾਵਾਗਨਿ. ਦਾਵਾਨਲ. "ਦਾਵਾ ਅਗਨਿ ਬਹੁਤ ਤ੍ਰਿਣ ਜਾਰੇ." (ਆਸਾ ਮਃ ੫) ੨. ਅ਼. [دعوا] ਦਅ਼ਵਾ ਕਿਸੇ ਵਸਤੁ ਤੇ ਆਪਣਾ ਅਧਿਕਾਰ ਕ਼ਾਇਮ ਕਰਨ ਦੀ ਕ੍ਰਿਯਾ. "ਦਾਵਾ ਕਾਹੂ ਕੋ ਨਹੀਂ." (ਸ. ਕਬੀਰ)

nan
ਦੇਖੋ, ਦਾਵਾ ੧.
ਦੇਖੋ, ਦਵਾਤ.
ਦੇਖੋ, ਦਾਵਾ ੧.
ਸੰ. ਦੰਸਟ੍ਰਾ. ਜਾੜ੍ਹ। ੨. ਸੂਰ ਦੀ ਹੁੱਡ.