اُ توں شروع ہون والے پنجابی لفظاں دے معنےਪ

ਦੇਖੋ, ਪ੍ਰਮਰ। ੨. ਦੇਖੋ, ਪਵਾਰ ੩. ਅਤੇ ੪.


ਸੰ. पय्. ਧਾ- ਜਾਣਾ, ਵਹਿਣਾ। ੨. ਸੰਗ੍ਯਾ- पयस्. ਦੁੱਧ। ੩. ਜਲ। ੪. ਵੀਰਯ। ੫. ਬਲ। ੬. ਪਦ (ਪਾਯ) ਲਈ ਭੀ ਪਯ ਸ਼ਬਦ ਆਇਆ ਹੈ- "ਹਥ ਲਗਹਿ ਗੁਰ ਅਮਰ ਪਯ." (ਸਵੈਯੇ ਮਃ ੩. ਕੇ)


ਦੇਖੋ ਪਿਯਾਜ਼.


ਸੰ. ਪ੍ਰਯਾਣ, ਸੰਗ੍ਯਾ- ਗਮਨ. ਪ੍ਰਸਥਾਨ. ਯਾਤ੍ਰਾ. ਰਵਾਨਗੀ.


ਫ਼ਾ. [پیام] ਸੰਗ੍ਯਾ- ਸੁਨੇਹਾ। ੨. ਹਾਲ. ਵ੍ਰਿੱਤਾਂਤ.


ਸੰਗ੍ਯਾ- ਪਾਤਾਲ. "ਜਾਨ ਪਯਾਰ ਗਯੋ ਤੁਰੰਗਮ." (ਪ੍ਰਿਥੁਰਾਜ) ੨. ਧਾਨਾ ਦਾ ਪਰਾਲ। ੩. ਪਿਆਰ. ਪ੍ਰੀਤਿ. ਸਨੇਹ। ੪. ਇੱਕ ਛੰਦ. ਇਹ ਆਨੰਦ ਛੰਦ ਦਾ ਦੂਜਾ ਭੇਦ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੧੪. ਅੱਖਰ, ਪਹਿਲਾ ਵਿਸ਼੍ਰਾਮ ਅੱਠ ਪੁਰ, ਦੂਜਾ ਛੀ ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਭੀਮਚੰਦ ਕਹੀ ਅਬ, ਸੁਨਿਯੇ ਜਨਾਬ,#ਨਾਕਿਸ ਅਕਲ ਕਹੋਂ, ਏਕ ਨੀਤਿ ਫਾਬ,#ਦੂਰ ਦੂਰ ਡੇਰ ਡਾਰ, ਘਾਟ ਬਾਟ ਰੋਕ,#ਠਹਿਰਿਯੇ ਛੋਰ ਸਬ, ਜੀਅਹੂੰ ਕੋ ਸ਼ੋਕ.#(ਗੁਰੁਪਦਪ੍ਰੇਮ ਪ੍ਰਕਾਸ਼)


ਸੰਗ੍ਯਾ- ਪਾਤਾਲ। ੨. ਧਾਨਾਂ ਦਾ ਫੂਸ. ਪਰਾਲੀ.


ਫ਼ਾ. [پیالا] ਪਯਾਲਹ. ਸੰਗ੍ਯਾ- ਕਟੋਰਾ. ਜਾਮ। ੨. ਪਾਤਾਲ ਦਾ ਰੂਪਾਂਤਰ. ਦੇਖੋ, ਪਯਾਲ. "ਜਿਨਿ ਆਕਾਸ ਕੁਲਹ ਸਿਰਿ ਕੀਨੀ, ਕਉਸੈ ਸਪਤ ਪਯਾਲਾ." (ਭੈਰ ਨਾਮਦੇਵ)


ਪਾਤ਼ਾਲ ਵਿੱਚ. "ਜਲਿ ਬਲਿ ਗਗਨਿ ਪਯਾਲਿ ਪੂਰਿ ਰਹਿਆ." (ਸਵੈਯੇ ਮਃ ੪. ਕੇ)


ਦੇਖੋ, ਪਿਊਖ ਅਤੇ ਪੀਯੂਸ.